Thursday, 15 December 2011

ਮਿਲਦੇ ਰਹਿਨ ਯਾਰ ਤੇਰੇ ਵਰਗੇ...

ਮਿਲਦੇ ਰਹਿਨ ਯਾਰ ਤੇਰੇ ਵਰਗੇ , ਜੋ ਹਥ ਫੜ ਕੇ ਤੁਰਨਾ ਸਖਾਓਂਦੇ ਨੇ ,
ਜੇ ਆ ਜਾਵੇ ਟੋਇਆ ਕੋਈ , ਤਾਂ ਡਿਗ ਕੇ ਆਪ ਵਖਓਂਦੇ ਨੇ ,
ਆ ਜਾਵੇ ਪੈਰ ਕੰਡਿਆਂ ਤੇ ਮੇਰਾ , ਤਾਂ ਦਰਦ ਨਾਲ ਕੁਰਲਾਓਂਦੇ ਨੇ ,
ਜੇ ਠੇਡਾ ਖਾ ਕੇ ਡਿਗ ਪਵਾਂ , ਤਾਂ ਉਠਾ ਕੇ ਗਲ ਨਾਲ ਲਾਉਂਦੇ ਨੇ ,
ਲਗਦੀ ਏ ਯਾਰੀ ਤੇਰੀ , ਜਿਉਂ ਠੰਡੀ ਹਵਾ ਦੇ ਬੁਲੇ ਅਓਂਦੇ ਨੇ....

0 comments:

Post a Comment