ਜੇ ਪਤਾ ਹੁੰਦਾ... ♥ ਜੇ ਪਤਾ ਹੁੰਦਾ, ਤੂੰ ਤੁਰ ਜਾਣਾ, ਮੈਥੋਂ ਦੂਰ ਜਾਂਦੀਆਂ ਰਾਹਾਂ ਤੇ, ਮੈਂ ਕਾਬੂ ਰੱਖਣਾ ਸਿਖ ਲੈਂਦੀ, ਇਹਨਾਂ ਹੰਝੂਆਂ ਤੇ, ਇਹਨਾਂ ਸਾਹਾਂ ਤੇ ♥ Email ThisBlogThis!Share to XShare to Facebook
0 comments:
Post a Comment