ਅਸੀਂ ਹਾਰਾਂ ਤੋ ਨਹੀਂ ਡਰਨ ਵਾਲੇ... ਅਸੀਂ ਹਾਰਾਂ ਤੋ ਨਹੀਂ ਡਰਨ ਵਾਲੇ,ਕਰ ਮੇਹਨਤਾਂ ਅਸੀਂ ਜਿੱਤ ਨੂੰ ਪਾ ਲਈਦਾ ਜੇ ਲੱਗੇ ਕੇ ਮਨ ਅੱਜ ਉਦਾਸ ਬਹੁਤਾ,ਆਪਣੇ ਆਪ ਨੂੰ ਚੁਟਕਲਾ ਸੁਨਾ ਲਈਦਾ ਸੁਖ ਵੇਲੇ ਤਾਂ ਖੁਸ਼ ਅਸੀਂ ਰਹਨੇ ਈਆਂ,ਦੁਖ ਵੇਲੇ ਵੀ ਮਨ ਨੀ ਢਾਅ ਲਈਦਾ ਜਦੋਂ ਲੱਗੇ ਚਾਰੇ-ਪਾਸੇ ਹਨੇਰ ਛਾਓਂਦਾ,ਤਾਂ ਆਪਨੇ ਆਪ ਨੂੰ ਜੁਗਨੂੰ ਬਣਾ ਲਈਦਾ, Email ThisBlogThis!Share to XShare to Facebook
0 comments:
Post a Comment