Thursday, 15 December 2011

ਬਦਨਸੀਬ ਵੀ ਨਹੀ...

ਬਦਨਸੀਬ ਵੀ ਨਹੀ ਪਰ ਮੇਰਾ ਨਸੀਬ ਵੀ ਨਹੀ,_

ਮੰਨਿਆ ਕਿ ਮੇਂ ਅਮੀਰ ਨਹੀ,ਪਰ ਇੰਨਾ ਗਰੀਬ ਵੀ ਨਹੀ,_

ਦਿੱਲ ਦੀ ਹਰ ਧੜਕਣ ਵਿੱਚ ਬਿਠਾਇਆ ਹੈ ਜਿੰਨੂੰ,_
...
ਉਹ ਦੂਰ ਵੀ ਨਹੀ ਮੇਰੇ, ਪਰ ਕਰੀਬ ਵੀ ਨਹੀ,_

ਚਾਹੁੰਦੀ ਹਾ ਉਹਨੂੰ ਦੇਣਾ ਦੁਨੀਆ ਦੀਆ ਸਾਰੀਆ ਖੁਸ਼ੀਆ,_

ਪਰ ਮਿੱਲ ਜਾਣ ਉਹਦੇ ਸਾਰੇ ਗੰਮ ਇੰਨੀ ਖੁਸ਼ਨਸੀਬ ਵੀ ਨਹੀ,_

0 comments:

Post a Comment