ਗਮ ਇਹ ਨਹੀ ਕਿ ਕੱਲੇ ਰਹਿ ਗਏ.ਦੁੱਖ ਤਾ ਇਹ ਹੈ ਕਿ ਹੁਣ ਉਹਦਾ ਸਾਥ ਕੋਣ ਨਿਭਾਉਗਾ.ਜਖਮ ਤਾ ਭਰ ਹੀ ਜਾਣੇ ਵਕਤ ਦੇ ਨਾਲ.ਪਰ ਜਖਮਾ ਦੇ ਨਿਸਾਨ ਕੋਣ ਮਿਟਾਊਗਾ.ਉਹਦੀ ਆਦਤ ਹੈ ਅਕਸਰ ਸਹੀ ਰਾਹ ਭੁੱਲ ਜਾਣ ਦੀ.ਜਿੰਦਗੀ ਦੇ ਹਰ ਮੋੜ ਤੇ ਉਹਨੂੰ ਸਹੀ ਰਾਹ ਕੋਣ ਦਿਖਾਉਗਾ.ਇਹ ਦੁੰਨੀਆ ਸਾਗਰ ਧੋਖੇਬਾਜਾ ਦਾ ਉਹਦੇ ਤੋ ਪਾਰ ਨੀ ਹੋਣਾ.ਹੁਣ ਸਾਡੇ ਵਾਗੂੰ ਉਹਨੂੰ ਡੁੱਬਣੋ ਬਚਾਉਗਾ ਕੋਣ,,,,,
0 comments:
Post a Comment