ਮੁਹੱਬਤ ਕਰਕੇ ਤਾਂ ਦੇਖੋ... ਮੁਹੱਬਤ ਕਰਕੇ ਤਾਂ ਦੇਖੋ ਇੱਕ ਵੱਖਰਾ ਹੀ ਇਹਸਾਸ ਹੈ ਯਾਰ ਸਮੁੰਦਰ ਵਰਗਾ ਕੋਲ ਹੋਵੇ ਤਾਂ ਵੀ ਰੂਹ ਨੂੰ ਪਿਆਸ ਹੈ ਬੇਸ਼ੱਕ ਰਾਹ ਨੇ ਜਰੂਰ ਔਖੇ ਪਰ ਫੇਰ ਵੀ ਮੁਹੱਬਤ ਦੀ ਮੰਜ਼ਿਲ ਦੀ ਹਰ ਇੱਕ ਨੂੰ ਤਲਾਸ਼ ਹੈ.. Email ThisBlogThis!Share to XShare to Facebook
0 comments:
Post a Comment