Saturday, 31 December 2011

ਅੱਜ ਤੜਕੇ ਤੜਕੇ ਅੱਖ ਖੁੱਲੀ...

ਅੱਜ ਤੜਕੇ ਤੜਕੇ ਅੱਖ ਖੁੱਲੀ ਇੱਕ ਹੰਜੂ ਨੈਅਣਾ ਚੋ ਡੁੱਲ ਗਿਆ ਮੈ ਪੁੱਛਿਆ ''ਰੱਬ'' ਕੋਲੋ ਕੀ ਹੋਇਆ ? ਉਹ ਕੰਹਿਦਾ ਜਿਹਨੂੰ ਤੂੰ ਸਾਰੀ ਰਾਤ ਯਾਦ ਕੀਤਾ ਉਹ ਕਦੋ ਦਾ ਤੈਨੂੰ ਭੁੱਲ ਗਿਆ..

ਜੇ ਪਤਾ ਹੁੰਦਾ...

♥ ਜੇ ਪਤਾ ਹੁੰਦਾ, ਤੂੰ ਤੁਰ ਜਾਣਾ, ਮੈਥੋਂ ਦੂਰ ਜਾਂਦੀਆਂ
ਰਾਹਾਂ ਤੇ,
ਮੈਂ ਕਾਬੂ ਰੱਖਣਾ ਸਿਖ ਲੈਂਦੀ, ਇਹਨਾਂ ਹੰਝੂਆਂ ਤੇ,
ਇਹਨਾਂ ਸਾਹਾਂ ਤੇ ♥

ਜੁਦਾ ਮੇਰੇ ਤੋ ਮੇਰਾ ਪਿਆਰ ਨਾ ਹੋ ਜਾਵੇ...

♥ ਜੁਦਾ ਮੇਰੇ ਤੋ ਮੇਰਾ ਪਿਆਰ ਨਾ ਹੋ ਜਾਵੇ ,_ਜ਼ਿੰਦਗੀ ਮੇਰੀ ਕਿਤੇ
ਦੁਸ਼ਵਾਰ ਨਾ ਹੋ ਜਾਵੇ --•
•--ਰੱਬਾ ਚੱਲਦੇ ਰੱਖੀ ਮੇਰੇ ਸ਼ਾਹ ,__ਜਦ ਤੱਕ ਮੇਰੇ ਪਿਆਰ ਨੂੰ ਮੇਰੇ
ਨਾਲ ਪਿਆਰ ਨਾ ਹੋ ਜਾਵੇ ♥

ਕਹਿੰਦੇ ਨੇ ਸਿਆਣੇ,_

ਕਹਿੰਦੇ ਨੇ ਸਿਆਣੇ,__!
ਕਿ ਇੱਕ ਰਿਸ਼ਤਾ ਖਤਮ ਹੋਣ ਨਾਲ ਸਾਰੀ ਦੁਨੀਆ
ਖਤਮ ਨਹੀ ਹੁੰਦੀ__
ਪਰ ਉਹਦਾ ਕੀ ਜਿਸਦੀ ਸਾਰੀ ਦੁਨੀਆ ਹੀ ਸਿਰਫ
ਇੱਕ ਰਿਸ਼ਤੇ ਨਾਲ ਹੈ___♥

ਦੁਨੀਆ ਚ ਸਭ "ਬੇਗਾਨੇ"

ਦੁਨੀਆ ਚ ਸਭ "ਬੇਗਾਨੇ" ਨੇ,ਅਸੀਂ ਜਿਸ ਨੂੰ ਚਾਹੀਏ ਓਹ ਹੋਰ ਕਿਸੇ ਦੇ "ਦੀਵਾਨੇ" ਨੇ,ਬੀਤੇ ਕੱਲ ਦੀ ਇਹੀ "ਕਹਾਣੀ" ਏ __ ਕੁਝ ਅਸੀਂ ਖੁਦ ਬਰਬਾਦ ਹੋਏ...ਕੁਝ "ਉਹਨਾਂ" ਦੀ ਮੇਹਰਬਾਨੀ ਏ

Friday, 30 December 2011

ਬਚਪਨ ਦੀ ਗਲੀ ਤੇ...

ਬਚਪਨ ਦੀ ਗਲੀ ਤੇ, ਗੁਆਢ ਨਹੀ ਭੁਲਦੇ
ਖੇਡਦੇ ਸੀ ਕਲੀ ਜੋਟਾ, ਓੁਹ ਥਾਂ ਨਹੀ ਭੁਲਦੇ
ਅਸੀ ਅਪਣੀਆ ਖੁਸ਼ੀਆ ਨੂੰ ਤੈਥੋ ਵਾਰਦੇ ਰਹੇ
ਹੱਥ ਵਿੱਚ ਸੀ ਜੋਟਾ , ਕਲੀ ਕਹਿ ਕੇ ਹਾਰਦੇ ਰਹੇ...

ਇਕ ਗੁਨਾਹ ...

ਇਕ ਗੁਨਾਹ ਅਸੀਂ ਵਾਰ ਵਾਰ ਕਿੱਤਾ ,
ਰਬ ਤੋ ਪਿਹਲਾ ਯਾਰ ਨੂੰ ਯਾਦ ਕੀਤਾ ,
ਰਬ ਰਖਇਆ ਨਾ ਯਾਰ ਰਿਹਾ ਨਾ ,
ਅੱਸੀ ਦੋਵਾ ਨੂੰ ਪਾਉਣ ਲਈ ਸਬ ਕੁਝ ਬਰਬਾਦ ਕੀਤਾ .

ਮੁੰਡੇਆ ਨੂ ਲਾਲਚ ਹੁਸਨਾ ਦਾ...

ਮੁੰਡੇਆ ਨੂ ਲਾਲਚ ਹੁਸਨਾ ਦਾ ਤੇ ਕੁਝ ਕੁੜੀਆਂ ਪੈਸੇ ਕੋਲ ਜਾ ਖੁਰੀਆਂ ਨੇ.. ਏਵੇਂ ਤਾ ਨਹੀ ਇਸ਼ਕ਼ ਬਦਨਾਮ ਹੋਏਆ ਨੀਤਾਂ ਦੋਵੇਂ ਪਾਸੇ ਹੀ ਬੁਰੀਆਂ ਨੇ..........

ਕੁੱਝ ਸੁਪਨੇ ਮੇਰੇ ਮੋਏ ਨੇ...

ਕੁੱਝ ਸੁਪਨੇ ਮੇਰੇ ਮੋਏ ਨੇ, ਕੁੱਝ ਪਲਕਾਂ ਵਿੱਚ ਸਮੋਏ ਨੇ, ਕੁੱਝ ਸੁਪਨੇ ਮੇਰੇ ਗੁੱਮ ਹੋ ਗਏ, ਕੁੱਝ ਦਿਲ ਦੇ ਵਿੱਚ ਲਕੋਏ ਨੇ, ਕੁੱਝ ਸੁਪਨੇ ਮੇਰੇ ਅੱਦ ਵਾਟੇ..ਟੁੱਟ ਟੁੱਟ ਕੇ ਬਹੁਤ ਹੀ ਰੋਏ ਨੇ, ਇਹ ਸੁਪਨੇ ਹੀਰੇ ਮੋਤੀ ਹੁਣ, ਮੈਂ ਲੜੀਆਂ ਵਿੱਚ ਪਰੋਏ ਨੇ, ਕੁੱਝ ਸੁਪਨੇ ਸੀ ਲਾਸ਼ਾਂ ਵਰਗੇ, ਜੋ ਮੋਡੇ ਉੱਤੇ ਢੋਏ ਨੇ, ਕੁੱਝ ਸੁਪਨੇ ਮੇਰੇ ਯਾਰਾਂ ਜਿਹੇ, ਅੱਜ ਜਾਨ ਦੇ ਵੈਰੀ ਹੋਏ ਨੇ, ਕੁੱਝ ਲੋਕਾਂ ਮੇਰੇ ਰਾਹਾਂ ਵਿੱਚ, ਅੱਜ ਚੁਣ ਕੇ ਕੰਡੇ ਬੋਏ ਨੇ, ਬਸ ਇਹੋ ਤਾਂ ਮੇਰੇ ਸੁਪਨੇ ਨੇ ਜੋ ਤੀਲਾ ਤੀਲਾ ਹੋਏ ਨੇ..

Thursday, 29 December 2011

PUNJABI SHYARI BY RaAz...


ਚੜ੍ਹਦਾਂ ਸੂਰਜ਼,ਖਿੜਦਾਂ ਫੁਲ ਸਭ ਦੇ ਮਨ ਨੂੰ ਭਾੳਦਾਂ ਏ
ਆਥਣ ਵੇਲੇ ਮੁਰਝਾਇਆਂ ਨੂੰ, ਕੌਣ ਵੇਖਣਾਂ ਚਾਹੂੰਦਾਂ ਏ॥
ਰਾਤ ਵੇਖ ਕੇ ਵੱਡੇ ਵੱਡੇ ਸੂਰਜ ਡਰ ਕੇ ,ਛੁੱਪ ਜਾਂਦੇ
ਆਖਰ ਨੂੰ ਇੱਕ ਛੋਟਾਂ ਜੂੰਗਨੂੰ ,ਹਨੇਰੇ ਨਾਲ ਟਕਰਾਂੳਦਾਂ ਏ
ਠੰਡੀਆਂ ਸੀ ਜੋ ਛਾਵਾਂ ਵੰਡਦਾਂ ,ਆਂਦੇ ਜਾਂਦੇ ਰਾਹੀਆਂ ਨੂੰ
ਡਿੱਗ ਪੈਣ ਤੇ ਉਹੀ ,ਪੱਤਾ ਕੂੜਾਂ ਹੀ ਅਖਵਾੳਦਾਂ ਏ.....

ਯਾਦਾਂ ਵਾਲੀ 'DAiry' ਖੋਲ ਸਿਰਾਣੇ...

ਯਾਦਾਂ ਵਾਲੀ 'DAiry' ਖੋਲ ਸਿਰਾਣੇ ਪਰ੍ਰਦੇ ਰਹੰਦੇ ਆ______

ਤੇਰੇ ਜ਼ੁਲਮਾ ਦਾ ਹਿਸਾਬ ਕਰਦੇ ਰਹਿੰਦੇ ਹਾ______

ਕਰਜ ਦਾਰ ਤੇਰੇ ਪੇਹਲਾ ਹੀ ਬੜੇ_____

ਇਕ ਹੋਰ ਇਹਸਾਨ ਕਮਾ ਜਾ VE____

ਬੜੇ ਚਿਰ ਤੋ ਧੁੱਖ ਰਿਹਾ ਯਾਦਾਂ ਵਾਲਾ ਦੀਵਾ ਬੁਝਾ ਜਾ VE ___

ਕੀ ਦੱਸੀਏ ਇਸ਼ਕ ਵਣਜ ਵਿੱਚ....

ਕੀ ਦੱਸੀਏ ਇਸ਼ਕ ਵਣਜ ਵਿੱਚ ਕੀ ਖੱਟੀਆਂ ਅਸੀਂ ਕਮਾਈਂਆ G
ਪਹਿਲੀ ਕਿਸ਼ਤ ਚੁੱਕਾਈ ਸੱਭ ਰਿਸ਼ਤਿਆਂ ਦਾ ਗਲ੍ਹਾ ਘੁੱਟਕੇ,
ਫਿਰ ਹਿੱਸੇ ਆਏ ਜੱਗ ਦੇ ਵੈਰ ਲੜ੍ਹਾਈਂਆਂ G
ਚੈਨ ਕਰਾਰ ਲੁੱਟ ਗਏ ਤੇਰੀ ਤੱਕਣੀ ਦਾ ਮੁੱਲ ਚੁਕਾਉਂਦਿਆਂ,
ਝੋਲੀ ਪਏ ਤਾਨੇ,ਮਿਹਣੇ ਤੇ ਰੁਸਵਾਈਆਂ G.
ਅਸੀਂ ਖੁਦ ਨੂੰ ਵੇਚਕੇ ਵੀ ਨਾ ਚੁਕਾ ਸਕੇ ਮੁੱਲ ਤੇਰਾ,
ਹੁਸਨ ਵਪਾਰੀਆਂ ਜੋ ਤੇਰੇ ਹੁਸਨ ਦੀਆਂ ਕੀਮਤਾਂ ਪਾਈਆਂ G.

ਗਮ ਇਹ ਨਹੀ ਕਿ ਕੱਲੇ ਰਹਿ ਗਏ...

ਗਮ ਇਹ ਨਹੀ ਕਿ ਕੱਲੇ ਰਹਿ ਗਏ.ਦੁੱਖ ਤਾ ਇਹ ਹੈ ਕਿ ਹੁਣ ਉਹਦਾ ਸਾਥ ਕੋਣ ਨਿਭਾਉਗਾ.ਜਖਮ ਤਾ ਭਰ ਹੀ ਜਾਣੇ ਵਕਤ ਦੇ ਨਾਲ.ਪਰ ਜਖਮਾ ਦੇ ਨਿਸਾਨ ਕੋਣ ਮਿਟਾਊਗਾ.ਉਹਦੀ ਆਦਤ ਹੈ ਅਕਸਰ ਸਹੀ ਰਾਹ ਭੁੱਲ ਜਾਣ ਦੀ.ਜਿੰਦਗੀ ਦੇ ਹਰ ਮੋੜ ਤੇ ਉਹਨੂੰ ਸਹੀ ਰਾਹ ਕੋਣ ਦਿਖਾਉਗਾ.ਇਹ ਦੁੰਨੀਆ ਸਾਗਰ ਧੋਖੇਬਾਜਾ ਦਾ ਉਹਦੇ ਤੋ ਪਾਰ ਨੀ ਹੋਣਾ.ਹੁਣ ਸਾਡੇ ਵਾਗੂੰ ਉਹਨੂੰ ਡੁੱਬਣੋ ਬਚਾਉਗਾ ਕੋਣ,,,,,

ਸ਼ਿਕਵਾ ਨੀ ਸਾੰਨੂ ਕੋਈ ਆਪਣੇ ਬੇਗਾਨਿਆ ਤੇ....

ਸ਼ਿਕਵਾ ਨੀ ਸਾੰਨੂ ਕੋਈ ਆਪਣੇ ਬੇਗਾਨਿਆ ਤੇ,
ਜੇ ਹੈ ਕੋਈ ਗਿਲਾ ਤਾਂ ਹੂੰਝ ਗਏ ਨਿਸ਼ਾਨਿਆ ਤੇ,
ਹਾਸਿਲ ਕਰਨ ਦੀ ਜਿਸ ਨੂੰ ਮੁੱਦਤਾਂ ਤੋਂ ਰੀਝ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ....

ਕੋਹੀਨੂਰ ਸਮਝ ਬੈਠੇ ਪਥਰਾਂ ਦੇ ਟੁਕੜਿਆਂ ਨੂੰ,
ਰੱਬ ਵਾਂਗ ਪੂਜਦੇ ਰਹੇ ਕਾਗਜ ਦੇ ਪੁਤਲਿਆਂ ਨੂੰ,
ਫ਼ੁੱਲ ਸਮਝ ਕੇ ਉਗਾ ਲਏ ਕੰਡਿਆਂ ਦੇ ਬੀਜ ਸੀ,
ਮੰਜਿਲ ਕਰੀਬ ਸੀ ਪਰ ਮਾੜੇ ਨਸੀਬ ਸੀ.....

Wednesday, 28 December 2011

ਅੱਗ ਇਸ਼ਕ਼ ਦੀ ਫਿਰ...

ਅੱਗ ਇਸ਼ਕ਼ ਦੀ ਫਿਰ ਸੇਕਣ ਨੂੰ ਜੀ ਕਰਦਾ ਏ,

~~~~~ ਉਸ ਚੰਦਰਏ ਨੂੰ ਫਿਰ ਵੇਖਣ ਨੂੰ ਜੀ ਕਰਦਾ ਏ,.

… ਟੁਟਿਆ ਹੋਇਆ ਰਿਸ਼ਤਾ ਫਿਰ ਤੋ ਜੁੜ ਜਾਵੇ,

~~~~~ ਕਾਸ਼ ਕਿਤੇ ਵਕਤ ਪਿਛਾਂਹ ਨੂੰ ਮੁੜ ਜਾਵੇ…

ਦੋ ਹੰਝੂ ਨਦੀ ਵਿਚ ਜਾ ਰਹੇ ਸਨ....

ਦੋ ਹੰਝੂ ਨਦੀ ਵਿਚ ਜਾ ਰਹੇ ਸਨ....
ਇੱਕ ਨੇ ਦੂਜੇ ਤੋ ਪੁਛਿਆ ਤੂੰ ਕੌਣ ਏ...

"ਮੈਂ ਇੱਕ ਬਦਨਸੀਬ ਮੁੰਡੇ ਦਾ ਹੰਝੂ ਹਾਂ ਜੋ ਸਾਰੀ ਉਮਰ ਇੱਕ ਕੁੜੀ ਨੂ ਏ ਨਾ ਕਹਿ ਸਕਿਆ ਕੇ ਉਹ ਉਸਨੂ ਪਿਆਰ ਕਰਦਾ ਹੈ...ਤੇ ਤੂ ਕੌਣ ਏ..."

... "ਮੈਂ... ਮੈਂ ਉਸ ਕੁੜੀ ਦਾ ਹੰਝੂ ਹਾਂ ਜੋ ਉਸਦੇ ਪੁਛਣ ਦੀ ਉੜੀਕ ਕਰਦੀ ਰਹੀ_

ਪਿਆਰ ਦੀ ਕਦਰ ਘਟ ਗਈ....

ਪਿਆਰ ਦੀ ਕਦਰ ਘਟ ਗਈ ਕਿਉ ਜੋ ਨਿਭਾਉਣਾ ਸੌਖਾ ਨਹੀ ਹੁੰਦਾ,
ਜਿਸਮਾ ਦੀ ਭੁੱਖ ਵਧ ਗਈ ਕਿਉਕੇ ਇਹ ਪਾਉਣਾ ਔਖਾ ਨਹੀ ਹੁੰਦਾ,
ਵਧੀ ਏ ਗਿਣਤੀ ਬੇਪਰਵਾਹਾ ਦੀ ਵਿਚ ਬਜ਼ਾਰਾ ਦੇ,ਇੱਕ ਵਾਰ ਮਿਲਕੇ ਭੁਲਾਉਣਾ ਸੌਖਾ ਨਹੀ ਹੁੰਦਾ,
ਅਸੀਂ ਵੀ ਦੇਖ ਲੇਆ ਦਿਲ ਅਜਮਾ ਕੇ,ਇੱਕ ਵਾਰ ਗਵਾ ਕੇ ਮੁੜ ਵਾਪਿਸ ਲਿਆਉਣਾ ਸੌਖਾ ਨਹੀ ਹੁੰਦਾ

ਮੁਕਦੀ ਐ ਆਖਿਰੀ ਗੱਲ ਕਹਿਂਦੇ ਸਂਜੋਗ ਤੇ...

ਮੁਕਦੀ ਐ ਆਖਿਰੀ ਗੱਲ ਕਹਿਂਦੇ ਸਂਜੋਗ ਤੇ, ਆੳਦੀ ਨੀ ਦਵਾਈ ਕਂਮ ਇਸ਼ਕੇ ਦੇ ਰੋਗ ਤੇ, ਹੰਝੂਆ ਦੇ ਦੀਵੇ ਰੱਖਾ ਨੈਣਾ ਵਿੱਚ ਬਾਲ ਨੀ, ਅਸੀਂ ਨਹੀ ਤਾਂ ਸਾਡੀਆ ਦੁਆਵਾਂ ਤੇਰੇ ਨਾਲ ਨੀ...

ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ...

╰☆╮ ♥ ਪਿਆਰ ਦੇ ਰਿਸ਼ਤੇ ਬੜੇ ਅਜੀਬ ਹੁੰਦੇ ਨੇ ♥ ╰☆╮
╰☆╮ ♥ ਜਿੰਨੇ ਨਾਜ਼ੁਕ ੳਨੇ ਹੀ ਮਜ਼ਬੂਤ ਹੁੰਦੇ ਨੇ ♥ ╰☆╮
╰☆╮ ♥ ਚੁੱਕ ਲੇਦੈ ਨੇ ਜੋ ਕੰਢਿਆਂ ਨੂੰ ਹੱਥਾ ਤੇ ♥ ╰☆╮
╰☆╮ ♥ ਫੁੱਲ ਵੀ ਤਾ ਉਹਨਾ ਨੂੰ ਹੀ ਨਸੀਬ ਹੁੰਦੇ ਨੇ♥ ╰☆╮

Tuesday, 27 December 2011

ਪਿਆਰ ਤਾਂ ਉਹਨੂੰ...

ਪਿਆਰ ਤਾਂ ਉਹਨੂੰ ਮੈਂ ਦਿਲੋਂ ਕਰਦਾ ਸੀ ,
ਪਰ ਜਾ ਤਾਂ ਮੈਨੂੰ ਸਮਝਾਉਣਾ ਨਹੀਂ ਆਇਆ ਜਾ ਉਹਨੂੰ ਪਿਆਰ ਪਾਉਣਾ ਨਹੀਂ ਆਇਆ ,
ਮੈਨੂੰ ਪਾਗਲ ਤੇ ਮੇਰੇ ਪਿਆਰ ਨੂੰ ਪਾਗਲਪਨ ਦੱਸਦਾ ਏ ,
ਮੈਂ ਅੱਜ ਵੀ ਉਹਦੇ ਆਉਣ ਦੀ ਉਡੀਕ ਕਰਦੀ ਹਾਂ ,
ਪਰ ਉਹ ਮਰਜਾਣਾ ਤਾਂ ਮੈਨੂੰ ਛੱਡ ਕੇ ਕਿਸੇ ਗੈਰ ਦਿਲ ਦੇ ਚ' ਵੱਸਦਾ ਏ ',,,

ਜ਼ਿੰਦਗੀ ਨੂੰ ਜਿਉਣ ਲਈ ਕੁਝ ਵਹਮ ਜ਼ਰੂਰੀ ਨੇ
ਕਿੰਝ ਰੋਕਾਂ ਅੱਗੇ ਖੜ ਕੇ ਜਾਦੇ ਸੱਜਣਾਂ ਨੂੰ,
ਹੁਣ ਕੀ ਮੈ ਆਖਾਂ ਲੜ ਕੇ ਜਾਦੇ ਸੱਜਣਾਂ ਨੂੰ,
ਸਾਨੂੰ ਛੱਡ ਕੇ ਚੁੱਪ ਚੁੱਪੀਤੇ ਤੁਰ ਚੱਲ ਏ,
ਕੋਈ ਪੁਛੇ ਬਾਹੋ ਫੜ ਕੇ ਜਾਦੇ ਸੱਜਣਾਂ ਨੂੰ,
ਉੱਚਾ ਨੀਵਾਂ ਮਾੜਾ ਕੁਝ ਵੀ ਬੋਲਿਆ ਨਹੀ,
ਫੇਰ ਬੋਲ ਨੇ ਕਿਹੜੇ ਰੜਕੇ ਜਾਦੇ ਸੱਜਣਾਂ ਨੂੰ,
ਵੱਜਾਹ ਕੋਈ ਨਾ ਦੱਸੀ ਖਚਰੇ ਹਾਸੇ ਦੀ,
ਅਸੀ ਪੁਛਿਆ ਅਥਰੂ ਭਰ ਕੇ ਜਾਦੇ ਸੱਜਣਾਂ ਨੂੰ,
ਕੀ ਦੇਣਾ "RAAZ" ਨੇ ਦਿਲ ਦੀ ਗਾਨੀ ਵਿੱਚ,
ਚੰਦ ਸ਼ੇਅਰ ਹੀ ਦਿੱਤੇ ਮੜ ਕੇ ਜਾਦੇ ਸੱਜਣਾਂ ਨੂੰ..

ਇਸ ਤੋ ਪਹਿਲਾ ਕਿ...

ਇਸ ਤੋ ਪਹਿਲਾ ਕਿ ਇਹ ਵਕਤ ਸਾਨੂੰ ਬੇਵਫਾ ਕਰਦੇ,__
ਕਿੳ ਨਾ ਸੱਜਨਾ ਆਪਾ ਜੁਦਾ ਹੋ ਜਾਈਏ,__
ਜਿਵੇ ਤੂੰ ਅੱਜ ਹੀਰੇ ਤੋ ਬਣ ਗਿਆ ਪੱਥਰ,__
ਕੀ ਪਤਾ ਕੱਲ ਅਸੀ ਵੀ ਕੀ ਤੋ ਕੀ ਹੋ ਜਾਈਏ,

Monday, 26 December 2011

ਗਬਰੂ ਦੇ ਡੋਲੇ...

ਗਬਰੂ ਦੇ ਡੋਲੇ ,ਸ਼ਰੀਕਾਂ ਦੇ ਰੌਲੇ .ਮਸਲੇ ਅਣਗੌਲੇ ਟਾਈਮ ਨਾਲ ਵਧ ਹੀ ਜਾਂਦੇ ਨੇ...

ਮਾੜੀ ਸਰਕਾਰ ,ਤੇ ਝੂਠਾ ਪਿਆਰ ,ਬਾਣੀਆਂ ਯਾਰ ,ਮੌਕਾ ਵੇਖ ਠੱਗ ਹੀ ਜਾਂਦੇ ਨੇ ...

ਇੱਕ ਨਿੱਕਾ ਜਿਹਾ ਬਾਲ ਜੀਹਦੇ ਫਟੇ ਹੋਏ ਕਪੜੇ ਤੇ ਖਿਲਰੇ ਹੋਏ ਵਾਲ__

ਜਦੋਂ ਅੱਧੀ ਰਾਤੀਂ__

ਗਾਹਕਾਂ ਦੀ ਛੱਡੀ ਹੋਈ ਦਾਲ ਨਾਲ ਰੋਟੀ ਖਾਣ ਬਹਿੰਦਾ ਤਾਂ ਉਦੋਂ ਰੱਬ ਦੀ ਹੋਂਦ ਉੱਤੇ ਸ਼ੱਕ ਜਿਹਾ ਪੈਂਦਾ,,,,

ਚੇਹਰੇ ਤੇ ਅਥਰੂਆਂ ਦੀ,...

ਚੇਹਰੇ ਤੇ ਅਥਰੂਆਂ ਦੀ ਲਕੀਰ ਬਣ ਗਈ,
ਜੋ ਸੋਚੇਆ ਨਹੀ ਸੀ ਓਹ ਤਕਦੀਰ ਬਣ ਗਈ,
ਅਸੀਂ ਤਾ ਫੇਰੀਆ ਸੀ ਏਵੈ ਰੇਤ ਵਿਚ ਉਂਗਲਾ,
ਗੌਰ ਨਾਲ ਵੇਖੇਆ ਤੇ ਤੇਰੀ ਤਸਵੀਰ ਬਣ ਗਈ...

Sunday, 25 December 2011

ਵਗਦਾ ਪਾਣੀ...

''ਵਗਦਾ ਪਾਣੀ ਪਿਆਸ ਮੁਟੋੰਦਾ ਓਹ
ਪਿਯਾਸੇ ਦੀ ਜਾਤ ਨਹੀ ਪੁਛਦਾ ,,
ਕੋਠਾ ਨੀਲਾਮ ਇਜ਼ਤ ਕਰ ਦੇਵੇ ,,ਓਹ ਕੁੜੀ ਦੀ ਔਕਾਤ ਨਹੀ
ਪੁਛਦਾ ,,ਸ਼ਮਸ਼ਾਨ ਇਨਸਾਨ ਦੀ ਪੇਸ਼ਾਨ ਮਿਟਾ ਦੇਵੇ
ਓਹਦੀ ਕਿਨੀ ਉਚੀ ਸ਼ਾਨ ਨੀ ਪੁਛਦਾ ,,
ਮੇਰੇ ਯਾਰਾ ਏਸ ਮਤਲਬੀ ਦੁਨੀਆ ਤੋ ਰੈਹ
ਬਚਕੇ ,,ਬੁਰੇ ਵਕ਼ਤ ਕੋਈ ਹਾਲ ਨਹੀ ਪੁਛਦਾ ,,ਕੋਈ ਹਾਲ ਨਹੀ ਪੁਛਦਾ ,,ਕੋਈ ਹਾਲ ਨਹੀ ਪੁਛਦਾ ,,ਕੋਈ ਹਾਲ ਨਹੀ ਪੁਛਦਾ ,,

ਤਾਰਾ ਟੁੱਟਿਆ ਤਾਂ...

ਤਾਰਾ ਟੁੱਟਿਆ ਤਾਂ ਇੱਕ ਮੁਰਾਦ ਮੰਗ ਲਈ,__ ਦਿਲ ਨੇ ਤੇਰੀ ਲਈ ਇੱਕ ਫ‍਼ਰਿਆਦ ਮੰਗ ਲਈ --•
•--ਉਮਰ ਭਰ ਜ਼ੀਵਾ ਜਿਸਦੇ ਸਹਾਰੇ ,__ਤੇਰੇ ਨਾਲ ਗੁਜ਼ਾਰਨ ਲਈ ਓਹ ਯਾਦ ਮੰਗ ਲਈ

ਬਦਲਿਆ ਜੋ ਵਕਤ...

ਬਦਲਿਆ ਜੋ ਵਕਤ, ਗੂੜੀ ਦੋਸਤੀ ਬਦਲ ਗਈ,…
ਢਲਿਆ ਜੋ ਸੂਰਜ ਤਾਂ ਪਰਛਾਵੇਂ ਦੀ ਸੂਰਤ ਬਦਲ ਗਈ ,….
ਇੱਕ ਉਮਰ ਤਕ ਮੇਰਾ ਪਿਆਰ ਜ਼ਰੂਰਤ ਰਿਹਾ ਤੇਰੇ ਲਈ,…
ਤੇ ਫਿਰ ਕੀ ਹੋਇਆ ਜੇ ਅੱਜ ਤੇਰੀ ਜ਼ਰੂਰਤ ਬਦਲ ਗਈ,

ਤੈਨੂੰ ਯਾਦ ਨਾ ਕਰਾਂ ਤਾਂ...

ਤੈਨੂੰ ਯਾਦ ਨਾ ਕਰਾਂ ਤਾਂ ਬੇਵਫਾ ਆਖੀਂ,,,, ਤੂੰ ਬੁਲਾਵੇਂ ਤੇ ਨਾ ਆਵਾਂ ਤਾਂ ਬੇਵਫਾ ਆਖੀਂ............
ਮੈਨੂੰ ਮਾਰਨ ਲਈ ਤਲਵਾਰ ਦੀ ਲੋੜ ਨਹੀਂ,,,, ਬੱਸ ਇੱਕ ਵਾਰ ਨਜਰ ਫੇਰ ਲਵੀਂ,,,,,,,,,,
ਜੇ ਨਾ ਮਾਰ ਜਾਵਾਂ ਤਾਂ ਬੇਵਫਾ ਆਖੀਂ........

Saturday, 24 December 2011

ਇਕ ਦੋਸਤ ਐਦਾ ਦਾ ਬਣਾਇਆ ਜਾਵੇ...

ਹੁਣ ਇਕ ਦੋਸਤ ਐਦਾ ਦਾ ਬਣਾਇਆ ਜਾਵੇ ,,,
ਜਿਸ ਨੂੰ ਪਲਕਾ ਤੇ ਸਜਾਇਆ ਜਾਵੇ ,,,
ਬਣੇ ਉਸਦਾ ਤੇ ਮੇਰਾ ਰਿਸ਼ਤਾ ਕੁਝ ਇਸ ਤਰਾ ਦਾ,,,
ਜੇ ਉਹ ਰਹੇ ਭੁਖਾ ਤੇ ਮੇਰੇ ਤੋ ਵੀ ਨਾ ਕੁਝ ਖਾਇਆ ਜਾਵੇ "

ਡੁੱਬਦਾ ਹੈ ਤਾਂ...

ਡੁੱਬਦਾ ਹੈ ਤਾਂ..... ਪਾਣੀ ਨੂੰ ਦੋਸ਼ ਦਿੰਦਾ ਹੈ, ਡਿੱਗਦਾ ਹੈ ਤਾਂ....... ਪੱਥਰ ਨੂੰ ਦੋਸ਼ ਦਿੰਦਾ ਹੈ,
ਇਨਸਾਨ ਕਿੰਨਾ ਅਜੀਬ ਹੈ ਲੋਕੋ, ਕੁੱਝ ਕਰ ਨਹੀ ਪਾਉਦਾਤੇ ਕਿਸਮਤ ਨੂੰ ਦੋਸ਼ ਦਿੰਦਾ ਹੈ.

ਜੋ ਬੀਤ ਗਿਆ...

ਜੋ ਬੀਤ ਗਿਆ ਹੈ ਉਹ ਸਮਾਂ ਵਾਪਿਸ ਨਹੀ ਆਵੇਗਾ--•
•--ਮੇਰੇ ਦਿਲ ਵਿੱਚ ਤੇਰੇ ਸਿਵਾ ਹੋਰ ਕੋਈ ਨਹੀ ਆਵੇਗਾ--•
•--ਤੂੰ ਸਾਥ ਦੇ ਜਾਂ ਨਾ ਦੇ ਮੇਰਾ ਹੁਣ ਚਲਣਾ ਮੈਨੂੰ ਆਉਦਾ ਹੈ--•
•--ਹਰ ਅੱਗ ਤੋ ਵਾਕਫ ਹਾਂ ਜਲਣਾ ਮੈਨੂੰ ਆਉਦਾ ਹੈ ♥

ਇੱਕ ਸਮਾਂ ਸੀ...

• ਇੱਕ ਸਮਾਂ ਸੀ ਜਦ ਉਹ ਸਾਡੇ ਸਾਹਾ ਦੀ ਖੁਸ਼ਬੂ ਨੂੰ ਦੂਰ ਤੋ ਹੀ ਪਛਾਣ ਲੈਂਦੀ ਸੀ,•♥
♥• ਹੁਣ ਤਾ ਉਹਨੂੰ ਇਹ ਵੀ ਖਬਰ ਨਹੀ ਕਿ ਅਸੀ ਸਾਹ ਲੈਂਦੇ ਵੀ ਆ ਜਾ ਨਹੀ..?•♥

Friday, 23 December 2011

ਕਿਸਮਤ ਦੇ ਹੱਥੋ ਉਹ...

ਕਿਸਮਤ ਦੇ ਹੱਥੋ ਉਹ ਹੀ ਮਜ਼ਬੂਰ ਹੁੰਦੇ ਨੇ, ਜੋ ਹਕੀਕਤ ਤੋ ਬਹੁਤ ਦੂਰ ਹੁੰਦੇ ਨੇ,__
ਹਮੇਸ਼ਾ ਸਜ਼ਾ ਦਾ ਸ਼ਿਕਾਰ ਉਹ ਹੁੰਦੇ ਨੇ ਜੋ ਹਰ ਪਾਸਿੳ ਬੇ-ਕਸੂਰ ਹੁੰਦੇ ਨੇ,_

Thursday, 22 December 2011

ਮੈਂ ਸੋਚਦਾ ਸੀ...

ਮੈਂ ਸੋਚਦਾ ਸੀ ਇਹ ਸ਼ਾਇਰੋ ਸ਼ਾਇਰੀ ਪਤਾ ਨੀ..
ਕਿੱਦਾ ਕਰ ਲੈਂਦੇ ਨੇ ਲੋਕ..?
_ਫਿਰ ਪਤਾ ਲੱਗਾ ਜਦੋ ਹਾਲਾਤ ਬਣ ਜਾਣ ਤਾਂ ਲਫਜ਼ ਬਣਨ ਨੂੰ ਦੇਰ ਨਹੀਂ ਲਗਦੀ.

ਰਾਂਹਾਂ ਵੀ ਲੰਮੀਆਂ ਨੇ...

ਰਾਂਹਾਂ ਵੀ ਲੰਮੀਆਂ ਨੇ ਵਿਸਵਾਸ ਵੀ ਪੱਕਾ ਏ_
ਰੱਬ ਸਾਥ ਦਿਉ ਕਿਉਂਕਿ ਸਾਡਾ ਪਿਆਰ ਵੀ ਸੱਚਾ ਏ_
ਲੱਖ ਲਾ ਲਏ ਜੋਰ ਜਮਾਨਾਂ ਸਾਥ ਮੈਂ ਤੇਰਾ ਨਹੀਂ ਛੱਡਣਾ_
ਦਿਲ ਭਾਂਵੇ ਟੁੱਟ ਜਾਵੇ ਤੈਨੂੰ ਦਿਲ ਚੋਂ ਨਹੀਂ ਕੱਢਣਾ-

ਉਹ ਵਰਕਾ ਸੀ ਮੇਰੇ ਦਿੱਲ ਦੀ...

ਜਿੰਨੁੰ ਲੈ ਗਈ ਇਹ ਕਿਸਮਤ ਦੀ ਹਵਾ ਉਡਾ ਕਿ, ਉਹ ਵਰਕਾ ਸੀ ਮੇਰੇ ਦਿੱਲ ਦੀ ਕਿਤਾਬ ਦਾ,__
--- ਕਿਤੇ ਹੰਜ਼ੂਆ ਨਾਲ ਮਿੱਟੇਆ ਹੋਇਆ ਤੇ ਕਿਤੇ ਹੰਜ਼ੂਆ ਨਾਲ ਲਿਖੇਆ ਹੋਇਆ..

Wednesday, 21 December 2011

ਅਸੀ ਤਾ ਬਸ ਆਪਣੇਆ ਦਾ...

ਅਸੀ ਤਾ ਬਸ ਆਪਣੇਆ ਦਾ ਸਹਾਰਾ ਮੰਗਿਆ ਸੀ,ਧੁੰਦਲਾ ਹੀ ਸਹੀ ਇੱਕ ਸਿਤਾਰਾ ਮੰਗਿਆ ਸੀ,__

ਰਾਤ ਵੀ ਦੇ ਗਈ ਸਾਨੂੰ ਤਾ ਯਾਰੋ ਦਗਾ , ਜਦ ਖਾਬਾਂ ਵਿੱਚ ਉਹਦਾ ਇੱਕ ਨਜ਼ਾਰਾ ਮੰਗਿਆ ਸੀ,

Tuesday, 20 December 2011

ਇਸ਼ਕ ਪਾੳਣ ਦੀ...

ਇਸ਼ਕ ਪਾੳਣ ਦੀ ਤਮੰਨਾ ਵਿੱਚ
ਜਿੰਦਗੀ ਕਈ ਵਾਰ ਖਿਡੋਣਾ ਬਣ ਕਿ ਰਹਿ ਜਾਂਦੀ ਹੈ
ਜਿਨੂੰ ਅਸੀ ਦਿੱਲ ਵਿੱਚ ਵਸਾੳਣਾ ਚਾਹੁੰਦੇ ਹਾ
ਉਹ ਸੂਰਤ ਇੱਕ ਮਿੱਠੀ ਯਾਦ ਬਣ ਕਿ ਰਹਿ ਜਾਂਦੀ ਹੈ.

Monday, 19 December 2011

Sunday, 18 December 2011

ਸੋਚਿਆਂ ਸੀ ਇਸ ਵਾਰ...

ਸੋਚਿਆਂ ਸੀ ਇਸ ਵਾਰ ਉਹਨਾਂ ਨੂੰ ਭੁੱਲ ਜਾਵਾਂਗੇ______ ਦੇਖ ਕੇ ਵੀ ਅਨਦੇਖਾ ਕਰ ਜਾਵਾਂਗੇ , ਪਰ ਜ਼ਦ ਸਾਹਮਣੇ ਆਇਆਂ ਚੇਹਰਾ ਉਹਨਾਂ ਦਾ___ਸੋਚਿਆਂ ਚੱਲ ਅੱਜ਼ ਵੇਖ ਲੈਣੇ ਆਂ ਕੱਲ ਭੁੱਲ ਜਾਵਾਂਗੇ,,,,,,

ਓਹ ਮਿਲ ਜਾਵੇ...

ਓਹ ਮਿਲ ਜਾਵੇ ਗਲ ਲਗ ਕੇ.. ਹੁਣ ਦਿਲ ਦਰਦ ਵਿਛੋੜਾ ਨਹੀ ਜਰਦਾ....
ਉਸਨੂੰ ਕੋਲ ਬਿਠਾ ਕੇ ਤੱਕਣਾ ਹੈ.. ਹੁਣ ਤਸਵੀਰਾਂ ਨਾਲ ਦਿਲ ਨਹੀ ਭਰਦਾ,,

Saturday, 17 December 2011

ਮੁਹੱਬਤ ਕਰਕੇ ਤਾਂ ਦੇਖੋ...

ਮੁਹੱਬਤ ਕਰਕੇ ਤਾਂ ਦੇਖੋ
ਇੱਕ ਵੱਖਰਾ ਹੀ ਇਹਸਾਸ ਹੈ
ਯਾਰ ਸਮੁੰਦਰ ਵਰਗਾ ਕੋਲ ਹੋਵੇ
ਤਾਂ ਵੀ ਰੂਹ ਨੂੰ ਪਿਆਸ ਹੈ
ਬੇਸ਼ੱਕ ਰਾਹ ਨੇ ਜਰੂਰ ਔਖੇ
ਪਰ ਫੇਰ ਵੀ ਮੁਹੱਬਤ ਦੀ ਮੰਜ਼ਿਲ ਦੀ ਹਰ ਇੱਕ ਨੂੰ ਤਲਾਸ਼ ਹੈ..

Friday, 16 December 2011

ਤੋੜ ਕੇ ਰਕਾਨੇ ਸਾਡੇ ਨਾਲ ਯਾਰੀਆਂ ਨੀ ਹੁਣ ਬੋਲਣੋ
ਵੀ ਗਈ ............
ਕਿਥੇ ਜਾ ਕੇ ਕੱਡੀਆਂ ਮੌਲਾਜੇਦਾਰੀਆਂ ਨੀ ਹੁਣ ਬੋਲਣੋ
ਵੀ ਗਈ ...........
ਓਹ ਐਡੀ ਉੱਚੀ ਗੁੱਡੀਆਂ ਚੜਾ ਕੇ ਵੈਰਨੇ ਨੀ ਕਿਥੇ
ਡੋਰਾਂ ਟੁੱਟੀਆਂ .........
ਤੇਨੁ ਵੀ ਸਤਾਉਣ ਗਿਆ ਡੁੱਬ ਜਾਣੀਏ ਨੀ ਓਹ
ਮੌਜਾ ਲੁੱਟੀਆਂ ........
ਹੋ ਗਿਯਾਂ ਚੁਬਾਰੇ ਦੀਆਂ ਬੰਦ ਬਾਰੀਆਂ ਨੀ ਹੁਣ ਬੋਲਣੋ
ਵੀ ਗਈ ............
ਗਲੀਆਂ ਚ ਰੁਲਦਾ ਨਾਂ ਯਾਰ ਵੈਰਨੇ ਜੇ
ਨਾਂ ਮਾਰਾਂ ਪੈਂਦੀਆਂ ..........
ਦੱਸ ਕਿਵੇਂ ਹਟ੍ਥਨ ਤੇ ਲਾਵਾ ਕੇ ਬਹੇ ਗਈ
ਗੈਰਾਂ ਦੀਆਂ ਮੇਹੰਦੀਆਂ..
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਸੱਚ" ਉਹ ਦੋਲਤ ਹੈ ਜੋ ਪਹਿਲਾ ਖਰਚ ਕਰੋ ਤੇ
ਪੂਰੀ ਜਿੰਦਗੀ ਅਨੰਦ ਲਵੋ,.
ਜਦ ਕਿ.....
"ਝੂਠ" ਉਹ ਕਰਜ਼ਾ ਹੈ ਕਿ ਕੁੱਝ ਦਿਨ
ਤਾ ਮਸਤੀ ਕਰਲੋ ਪਰ ਸਾਰੀ ਜਿੰਦਗੀ ਚੁਕਾੳਦੇ
ਹੀ ਰਹੋ,.
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਨਫ਼ਰਤ ਨੂੰ ਪਿਆਰ ਨਾਲ ਆਪਾਂ, ਕਿਊਂ ਨਹੀਂ ਵੱਟਾ ਸੱਕਦੇ!
ਜੇ ਕੋਈ ਬੋਲੇ ਕੋੜਾ ਆਪਾਂ, ਕਿਊਂ ਨਹੀਂ ਸਮਝਾ ਸੱਕਦੇ!
ਮਾੜੀ ਗੱਲ ਤੇ ਜਾਵਾਬ ਆਪਾਂ, ਝੱਟ ਪੱਟ ਦੇ ਦਿੰਦੇ!
ਕਿਸੇ ਦੀ ਸਿਫ਼ਤ ਤੇ ਸੜਦੇ,"ਡੰਗ" ਕਿਊਂ ਨਹੀਂ ਮੁਸਕਰਾ ਸੱਕਦੇ!

ਯਾਰਾਂ ਜੋਗਾ ਟਾਈਮ ਨਹੀਂ, ਯਾਰੀ ਦਾ ਦਾਵਾ ਕਰਦੇ ਨੇ!
ਬੀਤ ਗਈ ਜੇੜੀ ਕੱਲ, ਉਸ ਗੱਲ ਦਾ ਪਸ਼ਤਾਵਾ ਕਰਦੇ ਨੇ!
ਕਿਸ ਭਾ ਤੇ ਲਗੀਆਂ ਨੁੰ , ਡੰਗ ਦੋਸਤੀ ਕਹਿੰਦੇ ਨੇ!ਛੱਡ ਕੇ ਤੁਰ ਜਾਨ ਯਾਰ ਪਿੱਛੋ, ਯਾਰ ਹੀ ਸਹਿੰਦੇ ਨੇ!
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਕਦੀ ਉਸ ਤੋਂ ਦੋ ਕਦਮ ਅੱਗੇ ਕਦੀ ਦੋ ਕਦਮ ਪਿਛੇ
ਮੈਂ ਜਿੰਦਗੀ ਦੀ ਤੇ ਜਿੰਦਗੀ ਮੇਰੀ ਭਾਲ 'ਚ ਹੈ ....

ਦਰ੍ਦ ਬਿਆਨ ਕਰਨਾ ਹਰ ਇਕ ਨੂੰ ਵਾਜਿਬ ਨਹੀਂ
ਅਖਾਂ ਹੋਣ ਨਮ ਮੁਸਕੁਰੌਣਾ ਹਰ ਹਾਲ 'ਚ ਹੈ ...

ਸ਼ਿਕਾਇਤਾਂ ਵੀ ਹਸਰਤਾਂ ਵੀ ਮੰਨਤਾਂ ਵੀ ਨੇਮਤਾਂ ਵੀ
ਕਿਓਂ ਇਹ ਸਿਲਸਿਲਾ ਹਿਜ਼ਰ ਤੇ ਵਿਸਾਲ 'ਚ ਹੈ ..

ਭੀੜ ਚ ਰਹਿ ਕੇ ਵੀ ਕਿਓਂ ਚੁਪ ਸੁਣਾਈ ਦਿੰਦੀ ਹੈ
ਹੁੰਦਾ ਬੜਾ ਸ਼ੋਰ ਸਾਹਾਂ ਦੀ ਸੁਰ-ਤਾਲ 'ਚ ਹੈ ...
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਓਹਦੇ ਚੁੜੇਲਾ ਵਰਗੇ ਵਾਲ____ਪੂਰੀ 'ਭਈਏਰਾਣੀ'
ਆ..
ਓਹ ਪੋਣੇ 5 ਫੁੱਟ ਦੀ ਮੁਟਿਆਰ ___ਲਗਦੀ '
...

ਬਚੇਖਾਣੀ ' ਆ ..
ਦੁਨਿਆ ਤੋ ਵਖਰਾ ਨਚਦੀ__ਓਹ ਵਖਰੇ ਸਾਜ
ਤੇ..... ....
ਮਰਜਾਣੀ ਪਾਉਂਦੀ ਭੰਗੜਾ ... .....ਜਨਰੇਟਰ ਦੀ ਅਵਾਜ
ਤੇ_
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਜੇ ਕੋਈ ਹਸਦੀ ਆ ਵੇਖ ਵੇਖ ਹਸ ਲਈ ਦਾ,
ਦਿਲ ਤੋੜੀਦਾ ਨੀ ਮਾਣ ਤਾਣ ਰੱਖ ਲਈ ਦਾ,
ਪੈਂਦਾ ਚਾਰੇ ਪਾਸੇ ਰੱਖ ਕੇ ਖਿਆਲ ਤੁਰਨਾ,
ਸ਼ੌਂਕ ਮਿਤਰਾਂ ਦਾ ਮੜਕਾਂ ਦੇ ਨਾਲ ਤੁਰਨਾ....
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਚੇਹਰੇ ਤੇ ਅਥਰੂਆਂ ਦੀ ਲਕੀਰ ਬਣ ਗਈ,
ਜੋ ਸੋਚੇਆ ਨਹੀ ਸੀ ਓਹ ਤਕਦੀਰ ਬਣ ਗਈ,
ਅਸੀਂ ਤਾ ਫੇਰੀਆ ਸੀ ਏਵੈ ਰੇਤ ਵਿਚ ਉਂਗਲਾ,
ਗੌਰ ਨਾਲ ਵੇਖੇਆ ਤੇ ਤੇਰੀ ਤਸਵੀਰ ਬਣ ਗਈ....
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਉਹ ਦੁਸ਼ਮਨ ਕਾਹਦਾ ਜੋ ਹਥਿਆਰ ਨਾ ਬਦਲੇ, ਉਹ ਰੰਗ ਕਿਹੜਾ ਜਿਸਨੂੰ ਧੁੱਪ ਨਾ ਬਦਲੇ, ਦੁਨੀਆ ਚਾਹੇ ਲੱਖ ਬੱਦਲੇ, ... ਇਕ ਖੁਦਾ ਨਾ ਬਦਲੇ ਤੇ ਇਕ ਯਾਰ ਨਾ ਬਦਲੇ....
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਕਿਸੇ ਨੂੰ ਪਾਉਣ ਲਈ ਹਜ਼ਾਰ ਖੂਬੀਆਂ ਵੀ ਘੱਟ ਪੈ ਜਾਂਦੀਆ,
ਤੇ ਖੋਣ ਲਈ ਬਸ ਇਕ ਹੀ ਕਮੀ ਕਾਫ਼ੀ ਏ.......
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~

~~~♥♥ ♥♥~~~

ਮੁਹੱਬਤ ਤਿਆਗ ਦਾ ਨਾ ਹੈ..
ਕਿਸੇ ਨੂੰ ਪਾ ਲੈਣਾ ਮੰਜਿਲ ਨਹੀ ਹੁੰਦੀ,
ਖੁਸ਼ ਰਹਿਣਾ ਹੈ ਲਾਜਮੀ "ਯਾਰੋ"
ਕਾਫੀ ਹੱਦ ਤੱਕ ਜੀਅਣ ਲਈ,
ਪਰ ਦੁੱਖਾਂ ਤੋ ਬਿਨ੍ਹਾਂ ਵੀ ਜਿੰਦਗੀ ਮੁਕੰਮਲ ਨਹੀ ਹੁੰਦੀ ਮੁਕੰਮਲ ਨਹੀ ਹੁੰਦੀ.
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
♥♥ ਉਹਨੇ ਸਾਡਾ ਵੀ ਬੇਗਾਨਿਆ ਚ ਨਾਮ ਕਰਤਾ__ਲੋਕਾਂ ਸਾਹਮਣੇ ਪਰਾਇਆ ਸ਼ਰੇਆਮ ਕਰਤਾ ♥♥ ♥♥ ਅਸੀਂ ਸਾਹਾਂ ਨਾਲੋਂ ਵੱਧ ਜੀਹਨੂੰ ਰੁਤਬਾ ਸੀ ਦਿੱਤਾ___ਉਹਨੇ ਕੌਢੀਆ ਦੇ ਭਾਅ ਸਾਨੂੰ ਨਿਲਾਮ ਕਰਤਾ ♥♥
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਜਿਹੜੇ ਡੋਬ ਦਿੰਦੇ ਦੂਜਿਆ ਨੂੰ
ਉਹ ਵੀ ਇਸਕ ਦੀ ਨਦੀ ਨਹੀ ਤਰ ਸਕਦੇ
ਜਿਹੜੇ ਯਾਰਾ ਨੂੰ ਮੰਦਾ ਬੋਲਦੇ ਨੇ, ਉਹ ਪਿਆਰ ਨਹੀ ਕਰ ਸਕਦੇ
ਜਿਹੜੇ ਪਿਆਰ ਪਾ ਕੇ ਭੁੱਲ ਜਾਦੇ, ਉਹ ਪਿਆਰ ਦੀ ਕਦਰ ਨਹੀ ਕਰ ਸਕਦ
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਆਪਣੇ ਵੀ ਬੇਗਾਨੇ ਕਰ ਦਿੰਦਾ ਕੋਈ ਦਿਲ ਨੂੰ ਐਨਾ ਭਾ ਜਾਂਦਾ
ਲਾਈ ਜ਼ਿੰਦਗੀ ਜੀਹਦੇ ਹਾਸਿਆਂ ਨਾਂ ਓੁਹ ਪਲ ਵਿੱਚ ਆਓੁਣ ਰੁਲਾ ਜਾਂਦਾ
ਸੱਤ ਪੱਤਣਾਂ ਦਾ ਤਾਰੂ ਵੀ ਘਰ ਵਿੱਚੋਂ ਠੋਕਰ ਖਾ ਜਾਂਦਾ
ਬੰਦਾ ਕੋਈ ਨੀ ਮਾੜਾ ਹੁੰਦਾ ਸਮਾਂ ਈ ਮਾੜਾ ਆ ਜਾਂਦਾ..
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਸ਼ੀਸ਼ੇ ਤੇ ਦਿੱਲ ਵਿੱਚ ਸਿਰਫ ਇੱਕ ਹੀ ਫਰਕ ਹੁੰਦਾ ਹੈ
ਵੈਸੇ ਤਾ ਦੋਨੋਂ ਹੀ ਬਹੁਤ ਨਾਜ਼ੁਕ ਹੁੰਦੇ ਨੇ ,
ਪਰ ਸ਼ੀਸ਼ਾ ਗਲਤੀ ਨਾਲ ਟੁੱਟਦਾ ਹੈ....
ਤੇ ...ਦਿੱਲ ਗਲਤ ਫਹਿਮੀ ਨਾਲ
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਹੰਜੂਆਂ ਨੂੰ ਕਿਹਾ ਸੀ ਔਕਾਤ ਵਿੱਚ ਰਿਹਾ ਕਰੋ,ਐਵੇਂ ਪਲਕਾਂ ਦੀ ਹੱਦ ਤੋਂ ਬਾਹਰ ਨਹੀਂ ਫਿਰੀਦਾ
ਹਰ ਕੋਈ ਨਹੀਂ ਇੱਥੇ ਦੁੱਖ ਸੁਣਨ ਵਾਲਾ ਹੁੰਦਾ,ਐਵੇਂ ਹਰ ਕਿਸੇ ਕੋਲ ਦੁੱਖ ਬਿਆਨ ਨਹੀਂ ਕਰੀਦਾ....
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਤੇਰੀ ਹੀ ਤਸਵੀਰ ਨੂੰ ਨਿੱਤ ਸੀਨੇ ਨਾਲ ਲਾ ਕੇ ਰੱਖਿਆ ਏ………
ਇਕ ਇਹੋ ਹੀ ਰਾਜ ਹੈ, ਜਿਹੜਾ ਜੱਗ ਤੋ ਲੁਕਾਂ ਕੇ ਰੱਖਿਆ ਏ……..
ਮੇਰੇ ਮਹਿਬੂਬ ਮੈਨੂੰ ਤੇਰੀ ਆਬਰੂ ਦੀ ਕਸਮ ਏ……..
ਮੈਂ ਹਮੇਸ਼ਾ ਤੈਨੂੰ ਆਪਣੇ ਦਿਲ ਚ' ਵਸਾ ਕੇ ਰੱਖਿਆ ਏ……
ਤੇਰੇ ਨਾਂ ਤੇ ਅੱਜ ਵੀ ਮਰਦਾ ਹੈ "ਕੁਲਵੀਰ", ਪਰ ਏ ਵੀ ਸੱਚ ਏ……
ਜੱਗ ਦਿਖਾਵੇ ਲਈ ਤੇਰੇ ਦਾਮਨ ਨੂੰ ਬਚਾ ਕੇ ਰੱਖਿਆ ਏ……
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~
ਅਸੀ ਧੁੱਪ ਸ਼ਮਝੀ ਉਹ ਛਾਂ ਨਿੱਕਲੀ,
ਅਸੀ ਮੱਝ ਸਮਝੀ ਉਹ ਗਾਂ ਨਿੱਕਲੀ,
ਬੇੜਾ ਗਰਕ ਹੋ ਜਾਵੇ ਇੰਨਾ ਬਿਊਟੀ ਪਾਲਰਾ ਦਾ,
ਅਸੀ ਕੁੜੀ ਸਮਝੀ ਉਹ ਕੁੜੀ ਦੀ ਮਾਂ ਨਿੱਕਲੀ
 
~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~~


 

ਸਾਡੇ ਘਰ ਦੇ ਸਾਹਮਣੇ ਚੁਬਾਰੇ ਵਾਲਿਆ ਦੇ ਆਈ ਕੁੜੀ .. ਮੈ ਸੋਚਿਆ ,"
ਅੱਖ ਦੇ ਇਸ਼ਾਰੇ ਨਾਲ ਪੱਟਣੀ ਕੁੜੀ ਸਾਹਮਣੇ ਚੁਬਾਰੇ ਵਾਲੀ" ... ਜਦੋਂ
ਦੇਣ ਲੱਗੀ SMILE , ਫਿਰ ਕਿਹਾ , " ਉਹ ਜਿਹੜੀ ਹੱਸਦੀ ਆ ,
ਚੋਰੀ ਚੋਰੀ ਤੱਕਦੀ ਆ ,ਜਿਹੜੀ ਹੱਸ ਕੇ ਨੀਮੀਆ ਪਾਉਦੀ ਆ , ਗੱਲ
ਬਣੀ ਪਈ ਆ, ਗੱਲ ਬਣੀ ਪਈ ਆ", ਫਿਰ ਉਹਨੇ ਇਛਾਰਾ ਮਾਰਿਆ ਤੇ
ਕਹਿਣ ਲੱਗੀ , "ਕੰਧ ਟੱਪ ਕੇ ਪੌੜੀਆ ,ਚੜ ਕੇ ਚੁਬਾਰੇ ਆ", ਜਦੋ ਕੰਧ
ਟੱਪਣ ਲੱਗਾ ਉਸਦੇ unkle ਨੇ ਯਾਰ ਨੂੰ ਦੇਖ ਲਿਆ . ਫੇਰ ਮੈ
ਹੌਸਲਾ ਕਰਕੇ ਕਿਹਾ , "ਕੰਧ ਤੇਰੀ ਟੱਪਦਾ ਪਛਾਣਿਆ ਗਿਆ
ਮਿੱਤਰਾਂ ਤੇ ਬੋਲ ਗੀ ਪੰਚਾਇਤ ਗੋਰੀਏ ".... ਅਗਲੇ ਦਿਨ ਬਾਪੂ
ਕਹਿਦਾ ," ਕਾਕਾ ਤੇਰੇ ਉਲਾਬੇ ਬੜੇ ਆਉਣ ਲੱਗ ਪਏ ਬਾਪੂ
ਕਹਿਦਾ ਮਾਰਨਾ USA ਚੱਕ ਕੇ" । * ਇਹ
ਘਟਨਾ ਕਾਲਪਨਿਕ ਹੈ ਇਸਦਾ "RAAZ" ਨਾਲ ਕੋਈ ਸੰਬੰਧ
ਨਹੀ ਹੈ

ਤੁਸੀਂ ਲਖ ਭੁਲਾ ਕੇ ਵੇਖ ਲਵੋ...

ਤੁਸੀਂ ਲਖ ਭੁਲਾ ਕੇ ਵੇਖ ਲਵੋ
ਅੱਸੀ ਦਿਲੋ ਯਾਦ ਆਵਾਂਗੇ
ਤੁਹਾਨੂ ਬਹੁਤ ਨੇ ਦੁਨਿਯਾ ਵਿਚ ਚਾਹਣ ਵਾਲੇ
ਅੱਸੀ ਸਬ ਤੋ ਵੱਧ ਚਵਾਂਗੇ
ਤੁਸੀਂ ਪਾਣੀ ਪੀ ਪੀ ਥਕ ਜਾਣਾ
ਅੱਸੀ ਹਿਚਿਕਿਯਾਂ ਬਣ ਬਣ ਸਤਾਵਾਂਗੇ .......:(

ਔਖੇ ਵੇਲੇ ਜਦੋ...

ਔਖੇ ਵੇਲੇ ਜਦੋ ਸਾਨੂੰ ਯਾਰਾ ਦੀ ਲੋੜ ਪਈ,
ਜਿੰਨਾ-੨ ਦਿੱਤੇ ਨੇ ਸਹਾਰੇ ਯਾਦ ਰਹਿਣਗੇ....

ਮੋਤ ਭਰੇ ਰਾਹ ਤੇ ਇਕੱਲੇ ਸੀ ਤੁਰਦੇ,
ਜਿੰਨਾ-੨ ਦਿੱਤੇ ਜਿਉਣ ਦੇ ਇਸ਼ਾਰੇ ਯਾਦ ਰਹਿਣਗੇ....

ਸੱਜਣਾ ਨੇ ਐਖੇ ਵੇਲੇ ਮਿਹਣੇ ਮਾਰੇ,
ਚੱਲ ਉਹਣਾ ਦੇ ਵੀ ਦਿੱਤੇ ਇਹ ਨਜਾਰੇ ਯਾਦ ਰਹਿਣਗੇ....

ਸਾਡੀ ਹੀ ਜਾਨ ਬਣ ਜਾਨ ਜਿੰਨਾ ਕੱਢ ਲਈ,
ਸਾਨੂੰ ਉਹ ਜਾਨ ਤੋ ਪਿਆਰੇ ਯਾਦ ਰਹਿਣਗੇ.........

ਗੈਸ ਵਾਲੀ ਭੱਠੀ ਤੇ,..

ਗੈਸ ਵਾਲੀ ਭੱਠੀ ਤੇ ਪਤੀਲੇ ਨੂੰ ਟਿਕਾਕੇ
ਜੋੜ ਲਈਏ ਯੱਕਾ ਬਾਬੇ ਰੋਡੂ ਨੂੰ ਧਿਆਕੇ
ਹੋ ਜਾਣ ਘੰਟੇ ਚ' ਤਿਆਰ ਬੋਤਲਾ
ਨੀ ਗੁੜ 5 ਕਿੱਲੋ ਪਾਕੇ ਚੋਟੀ ਦੀਆਂ ਬਣ ਜਾਣ ਚਾਰ ਬੋਤਲਾ

ਦਿਲ ਅੱਖੀਆਂ ਨੂੰ ਕਹਿੰਦਾ...

ਇਕ ਦਿਨ ਦਿਲ ਅੱਖੀਆਂ ਨੂੰ ਕਹਿੰਦਾ ਭਲਾ ਇਹ ਇਨਸਾਫ਼ ਕਿੱਥੇ ਦਾ,
ਲੜਦੀਆਂ ਤੁਸੀਂ ਤੇ ਫੜ ਲਿਆ ਮੈਨੂੰ ਦੱਸੋ ਇਹ ਦਸਤੂਰ ਕੀ ਕਹਿੰਦਾ,
ਅੱਖੀਆਂ ਕਹਿੰਦੀਆਂ ਸੁਣ ਵੇ ਦਿਲਾ ਭਲਾ ਤੂੰ ਕੀ ਸਾਨੂੰ ਕਹਿੰਦਾ,
ਅਸੀਂ ਤੇ ਯਾਰ ਨੂੰ ਨਾ ਵੇਖੀਏ ਪਰ ਸਾਨੂੰ ਤੂੰ ਹੀ ਟਿਕਣ ਨਾ ਦੇਂਦਾ

ਜੇ ਜਿੰਦ ਵਾਰੀ ਜਾ ਸਕਦੀ...

ਜੇ ਜਿੰਦ ਵਾਰੀ ਜਾ ਸਕਦੀ ਸਭ ਤੋ,
ਤੇ ਕੱਲਾ ਏਸ ਦੁਨਿਆ ਚ ਰਹਿੰਦਾ ਕੌਣ
ਜੇ ਯਾਰ ਮਿਲ ਜਾਦੇ ਏਥੇ ਸਭ ਨੂੰ,ਤਾ ਰੱਬ ਦੇ ਚਰਨੀ ਪੈਦਾ ਕੌਣ
ਜੇ ਸਿਰੇ ਚੜ ਜਾਦੀ ਯਾਰੀ ਸਭ ਦੀ,ਤਾ ਇਸ਼ਕ ਜੁਦਾਈਆ ਸਹਿਦਾ ਕੌਣ

ਰਮਜਾਂ ਇਸ਼ਕ ਦੀਆਂ...

ਇਹ ਰਮਜਾਂ ਇਸ਼ਕ ਦੀਆਂ, ਸੱਜਣਾ ਕੀ ਜਾਣੇ ਤੂੰ,
ਇਹ ਮਹਿੰਗੇ ਮੋਤੀ ਸੀ,ਜਿਨਾ ਖਾਕ ਹੀ ਜਾਣੇ ਤੂੰ...
ਦੁਨੀਆ ਬਦਲ ਗਈ, ਪਰ ਸੱਜਣ ਨਾ ਬਦਲੇ...
ਇਹ ਦੁਨੀਆ ਝੂਠੀ ਏ, ਕੀ ਰਸਮਾ ਜਾਣੇ ਤੂੰ

1 2je ਨੂੰ...

1 2je ਨੂੰ ਜੋ class ਚ" ishare ਕਰਦੇ c,,
jutiyan ਪੈਣ ਤੋਂ jma ਨਾ ਡਰਦੇ c,,
peroid ਕੋਈ hor ਹੁੰਦਾ c,,
ਤੇ book ਕੋਈ hor ਹੀ parde c ,,
sab ਤੋਂ ਪਹਿਲਾਂ school ਵੜਦੇ c,,
ਪਰ class ਚ" sb ਤੋਂ ਪਿਛੇ behde c,,,
pishe ਬਹਿ ਕੇ gane likhde ਜਾਂ galan ਕਰਦੇ c,,
ajj ਕੱਲ kale ਹੋ ਕੇ ਯਾਰ hounke ਭਰਦੇ ne,,
koi ਥੋੜਾ koi ਜਿਆਦਾ miss ਤਾਂ 1 2je ਨੂੰ sare ਈ ਕਰਦੇ ne...

♣ ਬਾਕੀ ਜੋ ਮਰਜ਼ੀ ਮੰਗ
ਲਾ, ਦਿਲ ਬੜੇ ਨੇ
ਯਾਰਾਂ ਦੇ_____:○♣♠ •◘♣
ਜੇ ਕੀਤੀ ਵਿਆਹ ਦੀ ਗੱਲ
" " " " " ਤਾਂ ਹੱਥ ਖੜੇ ਨੇ
ਯਾਰਾਂ ਦੇ____

ਤੇਨੂੰ ਪਾਉਣ ਦੀ ਖੁਵਾਹਿਸ਼...

♥ ♥ ♥ ਤੇਨੂੰ ਪਾਉਣ ਦੀ ਖੁਵਾਹਿਸ਼ ਜਿਉਣ ਤੋ ਜਿਆਦਾ ਆ, ਤੇਨੂੰ ਗਵਾਉਣ ਦਾ ਡਰ ਮਰਨ ਤੋ
ਜਿਆਦਾ ਆ,,,____ ♥ ♥ ♥ ਤੇਰੇ ਤੋ ਵਿਛੜਨ ਦਾ ਡਰ ਹਰ ਡਰ ਤੋ ਜਿਆਦਾ ਆ, ਕਿਊਕਿ ਤੇਨੂੰ
ਪਿਆਰ ਹੀ ਕਰਦਾ ਆਪਣੇ ਤੋ ਜਿਆਦਾ ਆ_

ਸਾਡੀ ਕਿਸਮਤ ਦੇ ਸਿਤਾਰੇ...

ਹਾਲੇ ਸਾਡੀ ਰਾਸ਼ੀ ਲੱਗਦੀ ਠੀਕ ਨਹੀ ਮੰਗਲ ਸੁੱਕਰ
ਗਏ ਟਕਰਾ ਫੇਰ ਤੈਨੂੰ ਦੱਸਾਂਗੇ,
ਸਾਡੀ ਕਿਸਮਤ ਦੇ ਸਿਤਾਰੇ ਹਾਲੇ ਧੁੰਦਲੇ ਨੇ ਰੱਬ ਨੇ
ਦਿਤੇ ਜੇ ਚਮਕਾ ਫੇਰ ਤੈਨੂੰ ਦੱਸਾਂਗੇ,

Thursday, 15 December 2011

ਜਿਥੇ ਗਰੀਬ ਸੜਕ ਤੇ ਸੁੱਤੇ....

ਜਿਥੇ ਗਰੀਬ ਸੜਕ ਤੇ ਸੁੱਤੇ ਨੇ, ਕਾਰਾਂ ਵਿਚ ਫਿਰਦੇ ਕੁੱਤੇ ਨੇ, ਕਿਰਤੀ ਦੇ ਬੱਚੇ ਭੁੱਖੇ ਨੇ,ਜਿਸ ਮੁਲਕ 'ਚ ਰਿਸ਼ਵਤਖੋਰੀ ਹੈ, ਜਿਥੇ ਚਲਦੀ ਸੀਨਾ ਜ਼ੋਰੀ ਹੈ, ਜਿਥੇ ਔਰਤ ਕੁੱਟਦੀ ਰੋੜੀ ਹੈ, ਜਿਥੇ ਬੱਚੇ ਹੱਥ ਹਥੌੜੀ ਹੈ, ਮੈਂ ਉਸ ਦੇਸ਼ ਦੀ ਵਾਸੀ ਹਾਂ

ਦੋਸਤੋ
ਬੋਰ ਤਾ ਨਹੀ ਹੇ ਰਹੇ ਤੁਸੀ ਜੇ ਹੋ ਰਹੇ ਹੋ ਤਾ ਆ ਜੋ ਮੇਰੇ ਨਾਲ
ਆਪਾ ਕੁੜੀ ਛੇੜ ਕੇ ਆਉਦੇ ਹਾਂ
ਉਹ ਵੀ ਮਰੀ GIRLਫ੍ਰੈਡ

╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
ਹੌਲ਼ੀ ਹੌਲ਼ੀ ਮੇਰੇ ਮਗਰ - ਮਗਰ ਆਈ ਚੱਲੋ
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
ਡਰੋ ਨਾ , ਪਾਉੜੀ ਨਹੀ ਟੁੱਟਦੀ
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
ਆ ਜੋ ਆ ਜੋ ਮੇਰੇ ਹੁੰਦੇ ਕੁਝ ਨੀ ਹੁੰਦਾ ਤੁਹਾਨੂੰ

╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
ਧਿਆਨ ਨਾਲ ਚੜੋ ਤੁਸੀ ਮੇਰੇ ਪਾਉੜੀ ਨਾ ਤੜੌ ਦਿਓ
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
Ooh Tare ਮੇਰੀ GF ਦਾ ਬੁੜਾ ਫਿਰਦਾ ਛੇਤੀ ਛੇਤੀ ਉਤਰੋ
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
╬═╬
bhaj lo...................................

ਭਗਤ ਸਿੰਘ ਦੀ ਜਦੋਂ ਤਸਵੀਰ ਵੇਖੀ...

ਭਗਤ ਸਿੰਘ ਦੀ ਜਦੋਂ ਤਸਵੀਰ ਵੇਖੀ
ਵਿੱਚ ਦਿਲ ਦੇ ਕਈ ਖਿਆਲ ਆਏ।
ਰੰਗ ਬਦਲਿਆਂ ਦਿਲ ਨਾ ਜਾਣ ਬਦਲੇ
ਲੀਡਰ ਖੇਡਦੇ ਸਦਾ ਹੀ ਚਾਲ ਆਏ।
ਜਾਨ ਦੇ ਕੇ ਭਰ ਜਵਾਨ ਉਮਰੇ
ਉਹਨੇ ਖਾਬ ਅਜ਼ਾਦੀ ਦਾ ਵੇਖਿਆ ਸੀ
ਉਹਦੇ ਦਿਲ ਦੀ ਆਸ ਨਾ ਹੋਈ ਪੂਰੀ
ਸਾਲ ਮਗਰੋਂ ਬੀਤਦੇ ਸਾਲ ਆਏ।

ਸੌਖੀ ਇਸ਼ਕ ਦੀ ਬਾਜ਼ੀ ਨਹੀਂ...

ਸੌਖੀ ਇਸ਼ਕ ਦੀ ਬਾਜ਼ੀ ਨਹੀਂ,
ਅਸੀਂ ਜਿੰਨਾ ਪਿੱਛੇ ਰੁਲ ਗਏ,
.ਉਹ ਤਾਂ ਬੋਲ ਕੇ ਰਾਜ਼ੀ ਨਹੀਂ,
ਅਸੀਂ ਲਿੱਖ-ਲਿੱਖ ਚਿੱਠੀਆਂ ਪਾਉਂਦੇ ਰਹੇ,
ਉਹ ਬਿਨਾਂ ਪੜੇ ਹੀ ਤੀਲੀ ਲਾਉਂਦੇ ਰਹੇ.
, ਉਮੀਦ ਵਿੱਚ ਲੰਘ ਗਈ ਜ਼ਿੰਦਗੀ ਸਾਡੀ,.
ਉਹ ਰੁੱਸਦੇ ਰਹੇ ਅਸੀਂ ਮਨਾਉਂਦੇ ਰਹੇ

ਮੇਰੀ ਵੀ ਅਰਜ਼ ਸੁਣੀਂ ਰੱਬਾ...

ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ, ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ , ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ, ਸਿਰ ਸਾਰਿਆਂ ਦੇ ਸਦਾ ਤੇਰਾ ਹੱਥ ਹੋਵੇ _ _ _ _ _

ਪੂਰੇ ਨਹੀਓ ਹੋਣੇ, ਵੇਖੇ ਸੀ ਜੋ ਖਵਾਬ ਵੇ...

ਪੂਰੇ ਨਹੀਓ ਹੋਣੇ, ਵੇਖੇ ਸੀ ਜੋ ਖਵਾਬ ਵੇ ....
ਤੇਰੇ ਪਿੱਛੇ ਜੋ ਫੱਟ ਖਾਦੇ, ਕੋਈ ਨਾ ਹਿਸਾਬ ਵੇ ...
ਸਾਭ-ਸਾਭ ਪਏ ਰੱਖੇ, ਸਾਰੇ ਚਿੱਠੀਆ ਗੁਲਾਬ ਵੇ ....
ਤੂ ਅਮਾਨਤ ਕਿਸੇ ਦੀ, ਮੈ ਹੱਡੀ ਵਿੱਚ ਕਬਾਬ ਵੇ ....
ਵਸੀ ਤੂ ਸਾਹਾ ਚ', ਜਿਵੇ ਮਰਦਾਨੇ ਦੀ ਸਾਝ ਨਾਲ ਰਵਾਬ ਵੇ .....
ਵੇ ਖ ਸੁਨੇਹਾ ਤੇਰਾ, ਦਿਲ ਬੜਾ ਕਰੇ ਦੇਵਾ ਮੈ ਜਵਾਬ ਵੇ ......
ਫਿਰ ਅੱਖ ਖੁੱਲੀ ਯਾਦ ਆਇਆ,simmit ਛੱਡ ਵੇਖਣੇ ਖੁਆਬ ਵੇ ,
simmi ਛੱਡ ਵੇਖਣੇ ਖੁਆਬ ਵੇ ...

ਰੱਬ ਕੋਲ਼ੋ ਮੰਗਾ ਤਾ ਮੰਗਿਆ ਨਾ ਜਾਵੇ..

ਰੱਬ ਕੋਲ਼ੋ ਮੰਗਾ ਤਾ ਮੰਗਿਆ ਨਾ ਜਾਵੇ, ਪਰ ਤੇਰੇ ਲੀਏ ਮੰਗਾ ਤਾ ਸੰਗਿਆ ਨਾ ਜਾਵੇ, ਬਸ ਤੇਨੂੰ ਰੱਬ ਦੇਵੇ ਸਦਾ ਉਹ ਖ਼ੁਸੀਆ ਦੇ ਮੋਹ ਜਿਥੋ ਸਾਡੇ ਵਰਗਿਆ ਤੋ ਲੱਗਿਆ ਨਾ ਜਾਵੇ,

ਆਪਣੀ ਆਪਣੀ ਪਸੰਦ...

♥ ਆਪਣੀ ਆਪਣੀ ਪਸੰਦ
ਹੁੰਦੀ ਹੈ..ਆਪਣਾ ਆਪਣਾ ਖਿਆਲ
ਹੁੰਦਾ ਹੈ..ਖੂਬਸੂਰ ਤ ਕੋਈ ਨਹੀਹੁੰਦਾ ♥
♥ ਖੂਬਸੂਰਤ ਖਿਆਲਹੁੰਦਾ ਹੈ...ਸ਼ਕਲ ਸੂਰਤ
ਦੀਗੱਲ ਨਹੀਂ ਹੁੰਦੀ..ਦਿਲ
ਮਿਲੇ ਦਾ ਸੁਆਲ ਹੁੰਦਾ ਹੈ ♥

ਇਕ ਪੱਲ ਵੀ ਜੇ ਯਾਦ ਨਾ ਕਰਾ ਤੇਨੂੰ...

ਇਕ ਪੱਲ ਵੀ ਜੇ ਯਾਦ ਨਾ ਕਰਾ ਤੇਨੂੰ ਤਾ ਉਲਝ ਜਾਂਦਾ ਹਾ ਆਪਣਿਆ ਹੀ ਸਾਹਾਂ ਨਾਲ,
ਸਮਝ ਵਿੱਚ ਨਹੀ ਅੳਦਾ ਕਿ ਜਿੰਦਗੀ ਇਹਨਾ ਸਾਹਾ ਨਾਲ ਹੈ ਜਾਂ ਤੇਰੀਆ ਯਾਦਾਂ ਨਾਲ ?

ਉਹਨਾਂ ਲਈ...

ਉਹਨਾਂ ਲਈ ਜੱਦ ਅਸੀ ਭਟਕਣਾ ਛੱਡ ਦਿੱਤਾ
ਯਾਦ 'ਚ ਉਹਨਾਂ ਦੀ ਜਦ ਤੜਫਣਾ ਛੱਡ ਦਿੱਤਾ
ਉਹ ਰੋਏ ਤਾਂ ਬੁਹਤ ਕੋਲ ਆ ਕੇ ਮੇਰੇ..............
ਜਦ ਮੇਰੇ ਦਿਲ ਨੇ ਧੜਕਣਾ ਛੱਡ ਦਿੱਤਾ......

ਮਿਲਦੇ ਰਹਿਨ ਯਾਰ ਤੇਰੇ ਵਰਗੇ...

ਮਿਲਦੇ ਰਹਿਨ ਯਾਰ ਤੇਰੇ ਵਰਗੇ , ਜੋ ਹਥ ਫੜ ਕੇ ਤੁਰਨਾ ਸਖਾਓਂਦੇ ਨੇ ,
ਜੇ ਆ ਜਾਵੇ ਟੋਇਆ ਕੋਈ , ਤਾਂ ਡਿਗ ਕੇ ਆਪ ਵਖਓਂਦੇ ਨੇ ,
ਆ ਜਾਵੇ ਪੈਰ ਕੰਡਿਆਂ ਤੇ ਮੇਰਾ , ਤਾਂ ਦਰਦ ਨਾਲ ਕੁਰਲਾਓਂਦੇ ਨੇ ,
ਜੇ ਠੇਡਾ ਖਾ ਕੇ ਡਿਗ ਪਵਾਂ , ਤਾਂ ਉਠਾ ਕੇ ਗਲ ਨਾਲ ਲਾਉਂਦੇ ਨੇ ,
ਲਗਦੀ ਏ ਯਾਰੀ ਤੇਰੀ , ਜਿਉਂ ਠੰਡੀ ਹਵਾ ਦੇ ਬੁਲੇ ਅਓਂਦੇ ਨੇ....

ਤੇਰੇ ਨਾਲ ਪਤਝੜ ਵੀ ਬਹਾਰ ਜਾਪਦਾ...

ਤੇਰੇ ਨਾਲ ਪਤਝੜ ਵੀ ਬਹਾਰ ਜਾਪਦਾ ,ਪਿਆਰ ਤੇਰੇ ਚ ਹਰ ਗੁਨਾਹ ਪਾਕ ਜਾਪਦਾ
ਤੇਰੀਆਂ ਰਾਹਾਂ ਚ ਸਾਰੀ ਉਮਰ ਕੱਢ ਦੇਵਾਂ,ਪਰ ਤੇਰੇ ਬਿਨਾਂ ਹਰ ਲਮਹਾ ਮੈਨੂੰ ਸਾਲ ਜਾਪਦਾ |

ਇਕ ਅਮਲੀ ਦੂਸਰੇ ਅਮਲੀ ਨੂੰ...

ਇਕ ਅਮਲੀ ਦੂਸਰੇ ਅਮਲੀ ਨੂੰ

ਅਮਲੀ:-ਤੈਨੂੰ ਏਨੀ ਮਾਰ ਕਿਓਂ ਪਈ ?
ਅਮਲੀ:-ਕਲ ਬਰਾਤ ਵਿਚ ਬੋਲੀ ਗਲਤ ਪੈ ਗਈ ਸੀ,!
ਅਮਲੀ:-ਕਿਹੜੀ ?
ਅਮਲੀ:-ਬਾਰੀ ਬਰਸੀ ਖਟਨ ਗਿਆ ਸੀ ਖਟ ਕੇ ਲਿਆਂਦੀ ਤਾਰ, ਭੰਗੜਾ ਤਾ ਸਜਦਾ ਜੇ ਨੱਚੇ ਕੁੜੀ ਦਾ ਯਾਰ,!! ਅਮਲੀ:-ਫੇਰ ਤਾਂ ਮਾਰ ਪੈਣੀ ਹੀ ਸੀ,
ਅਮਲੀ:-ਮੈਨੂੰ ਤੇ ਸਿਰਫ ਮਾਰ ਹੀ ਪਈ ਏ, ਜਿਹੜਾ ਨੱਚਿਆ ਸੀ ਉਸਦਾ ਪਰਸੋ ਭੋਗ ਹੈ....

ਵੇਹਲੇ .......ਚੋਂ...

ਮੱਝ ਛੱਪੜ ਚੋਂ,
ਫ਼ਕੀਰ ਛੱਪਰ ਚੋਂ
ਜਨਾਨੀ ਪੇਕੇ ਚੋਂ,
Sharabi ਠੇਕੇ ਚੋਂ
ਲੀਡਰ ਕੁਰਸੀ ਚੋਂ,
ਅਮਲੀ ਸੁਸਤੀ ਚੋਂ,
ਬੱਚਾ ਰੇਤ ਚੋਂ,
ਜੱਟਖੇਤ ਚੋਂ ਤੇ ਵੇਹਲੇ

.
.
.
.
..
.
_______ਚੋਂ,,,,,,ਕ ਢਣੇ ਬਹੁਤ ਔਖੇ ਨੇ g

ਐਵੇਂ ਦਿਲ ਨਾ ਤੋੜ ਲੈਣਾ...

ਐਵੇਂ ਦਿਲ ਨਾ ਤੋੜ ਲੈਣਾ ਮੁਹੱਬਤ ਦੇ ਚਾਵਾਂ 'ਚ..
ਭੁੱਲ ਕੇ ਵੀ ਨਾ ਜਾਣਾ ਉਨਾਂ ਪਿਆਰ ਦੀਆਂ ਰਾਹਵਾਂ 'ਚ..
ਐਂਵੇ ਹੋ ਜਾਉਗੇ ਖੱਜਲ ਖਵਾਰ..
ਕਿਤੇ ਬਦਲ ਨਾ ਜਾਣਾ ਇਹਨਾਂ ਨਵੀਆਂ ਹਵਾਵਾਂ 'ਚ....

ਅਸੀਂ ਹਾਰਾਂ ਤੋ ਨਹੀਂ ਡਰਨ ਵਾਲੇ...

ਅਸੀਂ ਹਾਰਾਂ ਤੋ ਨਹੀਂ ਡਰਨ ਵਾਲੇ,ਕਰ ਮੇਹਨਤਾਂ ਅਸੀਂ ਜਿੱਤ ਨੂੰ ਪਾ ਲਈਦਾ

ਜੇ ਲੱਗੇ ਕੇ ਮਨ ਅੱਜ ਉਦਾਸ ਬਹੁਤਾ,ਆਪਣੇ ਆਪ ਨੂੰ ਚੁਟਕਲਾ ਸੁਨਾ ਲਈਦਾ

ਸੁਖ ਵੇਲੇ ਤਾਂ ਖੁਸ਼ ਅਸੀਂ ਰਹਨੇ ਈਆਂ,ਦੁਖ ਵੇਲੇ ਵੀ ਮਨ ਨੀ ਢਾਅ ਲਈਦਾ

ਜਦੋਂ ਲੱਗੇ ਚਾਰੇ-ਪਾਸੇ ਹਨੇਰ ਛਾਓਂਦਾ,ਤਾਂ ਆਪਨੇ ਆਪ ਨੂੰ ਜੁਗਨੂੰ ਬਣਾ ਲਈਦਾ,

ਸਾਡੇ DIL ਵਿਚ...

ਸਾਡੇ DIL ਵਿਚ ਖਾਸ
ਤੇਰੀ ਥਾਂ____ .
ਸੋਚੀ ਨਾ ਤੈਨੂੰ deLetE ਕਰਤਾ____
ਲੋਕੀਂ ਅੱਖਾ ਵਿੱਚੋਂ ਪੜ੍ਹ ਲੇਦੇਂ ਨਾਂ____
ਇਸੇ ਲਈ ਦੱਸਣਾ  ਛੱਡ ਤਾ..

ਬਦਨਸੀਬ ਵੀ ਨਹੀ...

ਬਦਨਸੀਬ ਵੀ ਨਹੀ ਪਰ ਮੇਰਾ ਨਸੀਬ ਵੀ ਨਹੀ,_

ਮੰਨਿਆ ਕਿ ਮੇਂ ਅਮੀਰ ਨਹੀ,ਪਰ ਇੰਨਾ ਗਰੀਬ ਵੀ ਨਹੀ,_

ਦਿੱਲ ਦੀ ਹਰ ਧੜਕਣ ਵਿੱਚ ਬਿਠਾਇਆ ਹੈ ਜਿੰਨੂੰ,_
...
ਉਹ ਦੂਰ ਵੀ ਨਹੀ ਮੇਰੇ, ਪਰ ਕਰੀਬ ਵੀ ਨਹੀ,_

ਚਾਹੁੰਦੀ ਹਾ ਉਹਨੂੰ ਦੇਣਾ ਦੁਨੀਆ ਦੀਆ ਸਾਰੀਆ ਖੁਸ਼ੀਆ,_

ਪਰ ਮਿੱਲ ਜਾਣ ਉਹਦੇ ਸਾਰੇ ਗੰਮ ਇੰਨੀ ਖੁਸ਼ਨਸੀਬ ਵੀ ਨਹੀ,_

Kee Dasaan Tainu Yaara

Kee Dasa'n Tuinu Yaara Kiu'n Dil Udas Hai..
Eik Dard Hai Seene 'ch Bulla'n Te Pias Hai.. Jis Nu'n Kade Nahee Vekhia Na Sochia C Mai'n Us Ajnabi Dee Phir Kiu'n Mainu'n Talash Hai Kaisa Zamana Ayia Sab Kujh Badal Gia Ei Kagaz De Phula'n Vang Na Khushbu Na Mithas Hai Bahar Dee Saj Sajawat Aj Ban Gaee Dikhawa Eik Boond Nu'n Tarsadee Ruh Dee Pias Hai Nit Navee'n Roshani Da Vadh Riha Chanan Man De Haneria'n Dee Kis Nu'n Kias Hai Har Pase Bhukhmari Hai Bimari Te Lachari Sahmi Hai Basti-Basti Bacha-Bacha Udas Hai Phir Ohee Bomb Dhamake Dehshit Te Gunda-Gardi Jeena Hoia Hai Mushkil Aukhi Har Sa'ns Hai Kanoon De Jo Raakhe Khud Zulum Kar Rahe Ne Thandi Na Hoee Jinha De Dil Dee Bharas Hai Apne C Jo Banae Khanjar Ohna'n Chalai Mera Kasoor Ki Hai Puchadi Har Lash Hai? Khudgarz Neta Desh De Kursee De Keval Bhukhe Jinha'n De Karan Desh Da Rukia Vikas Hai Khuli Dukan Jhuth Dee Sab Kujh Vik Riha Ei Insan ,Dharm, Piar, Husan, Pese Da Daas Hai Bholi Janta Pae Lutde Tha'n-Tha'n Akhouti Babe Jinha'n De Aap Sach Dee Kaudi Na Pas Hai Aj Teertha'n Te Lae Pakhandia'n Ne Dere Thagi Te Chori Yaari Jinha'n Dee Raas Hai Phir Jago Soor- Beero Bharat De Naujwano'n Dushman Khara Tuhadi Choukhat De pas Hai Eis Desh Nu'n Har Keemat Barbadi To'n Bacha Lao Aap Sabh Dee Safalta Laee Meri Ardas Hai.

Jaan Den Tain Jande Si

Nitt Hi Daave Karn Vaale Koi Hak Na Lai Sake Jhuth Bolan Vaale Sada Ik Sach Seh Sake Jaan Den Tai Jande Si Oh Ammdi De Jaaye Jo Ajj Sadi Rahi Bin Toye Patt Na Reh Sake Hun Vadd Vadd Khande Mainu Ae Sanaate Ratan De Sochan Rahi Veh Gaye Dil De Vass Na Pai Sake Akhon Muhre Nahi Hunda Oh Manzar Birhe Da Ohde Utte Sanu Si Ik Chak Na Keh Sake "RAAZ" Jihde Sehnde Rahe Asi Kehr Sada Sade Mathe Aaya Ik Vatt Na Seh Sake...

Dardan Di Pitaari

Mere Sajna Ne Pilayi Akhian Cho Eh Jehe Jaam Ohi Jaam Hun Ban K Hanju Naina Vicho Vehnde Ne Jehde Aakhde C Tere Naal He Judi Hai Saade Saahan Di Dor Ajj Ho K Koha Door Maitho Pata Nai Kinj Thande Houke Lainde Ne Meri Aadat Ta Hun V Nai Badli Ohna Da Intzaar Karan Di Pata Nai Kyo Hawa De Bulleya Cho V Ohna De He Aaun De Bhulekhe Painde Ne Mera Dil Tuttan De Baad V Mainu Hasda Dekh K Main Sunia Hai K Mere Sohne Sajan V Bahut Khush Rehnde Ne Par Koi Dase Ohnu Ja K K Har Waqt Bullan Te Muskan Vekh K Khush Na Samaj Lavi Mainu Main Ik Darda Di Pitaari V Bhari Hoyi Hai Seene Vich Jisnu "RAAZ" Huri Dil Kehnde Ne..