Monday 7 May 2012

ਰੱਬ ਹੋਣਾ ਏ ਮੇਰੇ ਯਾਰ ਜਿਹਾ

ਉਹਦੇ ਸਾਹਾਂ ਚੋ ਖੁਸ਼ਬੋ ਆਉਂਦੀ ਹੈ, ਉਹਦੇ ਨੈਨਾਂ ਚ ਸਤਿਕਾਰ ਜਿਹਾ, ਉਹਦਾ ਦਿਲ ਸਮੁੰਦਰ ਰਹਿਮਤ ਦਾ... ਉਹਦੀ ਰਗ ਰਗ ਚ ਪਿਆਰ ਜਿਹਾ.. ਉਹਦੇ ਬੋਲ ਖੰਡ ਦੀਆਂ ਡਲੀਆਂ ਵਰਗੇ, ਉਹਦੀ ਹਰ ਗਲ ਚ ਏਤਬਾਰ ਜਿਹਾ, ਮੇਰੇ ਯਾਰ ਨੂੰ ਰੱਬ ਮੈਂ ਨਹੀ ਕਹਿਣਾ... ਰੱਬ ਹੋਣਾ ਏ ਮੇਰੇ ਯਾਰ ਜਿਹਾ........

Sunday 1 January 2012

LOVE........

-----/\____\
-----/:/------/
----/:/------/
---/:/------/
--/:/------/
-/:/------/
/:/------/
\:\------\
-\:\------\
--\:\____\
---\/____/
------_____
-----/\------\
----/::\------\
---/:/\:\------\
--/:/--\:\------\
-/:/----\:\------\
/:/------\:\------\
\:\------/:/------/
-\:\----/:/------/
--\:\--/:/------/
---\:\/:/------/
----\::/------/
-----\/____/
-----_____
----|:|------|--_____
----|:|------|-/\____\
----|:|------|/:/------/
----|:|------/:/------/
----|:|-----/:/------/
----|:|----/:/------/
----|:|---/:/------/
----|:|--/:/------/
----|:|-/:/------/
-----\:/:/------/
------\/____/
-------_____
------/\------\
-----/::\------\
----/:/\ \------\
---/:/--\ \------\
--/::\---\ \------\
-/:/\:\---\ \____\
-\:\-\:\__\/____/
--\:\-\/____/
---\:\------\
----\:\____\
-----\/____/

Saturday 31 December 2011

ਅੱਜ ਤੜਕੇ ਤੜਕੇ ਅੱਖ ਖੁੱਲੀ...

ਅੱਜ ਤੜਕੇ ਤੜਕੇ ਅੱਖ ਖੁੱਲੀ ਇੱਕ ਹੰਜੂ ਨੈਅਣਾ ਚੋ ਡੁੱਲ ਗਿਆ ਮੈ ਪੁੱਛਿਆ ''ਰੱਬ'' ਕੋਲੋ ਕੀ ਹੋਇਆ ? ਉਹ ਕੰਹਿਦਾ ਜਿਹਨੂੰ ਤੂੰ ਸਾਰੀ ਰਾਤ ਯਾਦ ਕੀਤਾ ਉਹ ਕਦੋ ਦਾ ਤੈਨੂੰ ਭੁੱਲ ਗਿਆ..

ਜੇ ਪਤਾ ਹੁੰਦਾ...

♥ ਜੇ ਪਤਾ ਹੁੰਦਾ, ਤੂੰ ਤੁਰ ਜਾਣਾ, ਮੈਥੋਂ ਦੂਰ ਜਾਂਦੀਆਂ
ਰਾਹਾਂ ਤੇ,
ਮੈਂ ਕਾਬੂ ਰੱਖਣਾ ਸਿਖ ਲੈਂਦੀ, ਇਹਨਾਂ ਹੰਝੂਆਂ ਤੇ,
ਇਹਨਾਂ ਸਾਹਾਂ ਤੇ ♥